Instagram ਰੀਲਸ ਬਣਾਉਣ ਤੋਂ ਪਹਿਲਾਂ ਤੁਸੀਂ ਟ੍ਰੈਂਡ ਵਿੱਚ ਚੱਲ ਰਹੇ ਕਿਸੇ ਯੂਨਿਕ ਤੇ ਆਕਰਸ਼ਿਤ ਕੰਟੈਂਟ ਬਾਰੇ ਸੋਚੋ

Published by: ਗੁਰਵਿੰਦਰ ਸਿੰਘ

ਆਪਣੇ ਵੱਖਰੇ ਕੰਟੈਂਟ ਦੇ ਹਿਸਾਬ ਨਾਲ ਇੰਸਟਾਗ੍ਰਾਮ ਅਕਾਊਂਟ ਬਣਾਉ ਤੇ ਉਸ ਲਈ ਕੋਈ ਚੱਕਵਾਂ ਜਾ ਨਾਂਅ ਰੱਖੋ

ਹਮੇਸ਼ਾ ਹਾਈ ਕੁਆਲਿਟੀ ਕੰਟੈਂਟ ਤੇ ਆਕਰਸ਼ਿਤ ਵੀਡੀਓ ਬਣਾਓ ਜੋ ਦਰਸ਼ਕਾਂ ਨੂੰ ਪਸੰਦ ਆਵੇ

ਨਿਯਮਿਤ ਰੂਪ ਵਿੱਚ ਰੀਲਸ ਪੋਸਟ ਕਰੋ ਤਾਂ ਕਿ ਪ੍ਰੋਫਾਇਲ ਐਕਟਿਵ ਬਣੀ ਰਹੇ।

Published by: ਗੁਰਵਿੰਦਰ ਸਿੰਘ

Instagram ਉੱਤੇ ਚੱਲ ਰਹੇ ਟ੍ਰੈਡਸ ਤੇ ਚੈਲੈਂਜਸ ਨੂੰ ਫੋਲੋ ਕਰੋ ਤੇ ਉਨ੍ਹਾਂ ਉੱਤੇ ਵੀਡੀਓ ਬਣਾਓ

ਸਹੀ ਤੇ ਮਸ਼ਹੂਰ ਹੈਸ਼ਟੈਗ ਦੀ ਵਰਤੋ ਕਰੋ ਤਾਂ ਕਿ ਰੀਲਸ ਦੀ ਜ਼ਿਆਦਾ ਲੋਕਾਂ ਤੱਕ ਪਹੁੰਚ ਹੋ ਸਕੇ।

Published by: ਗੁਰਵਿੰਦਰ ਸਿੰਘ

ਬ੍ਰਾਂਡਸ ਦੇ ਨਾਲ ਪਾਰਟਨਰਸ਼ਿੱਪ ਕਰੋ ਤੇ ਉਨ੍ਹਾਂ ਦੇ ਪ੍ਰੋਡਕਟ ਨੂੰ ਪ੍ਰਮੋਟ ਕਰੋ।

ਐਫੀਲੇਟਡ ਲਿੰਕ ਦੀ ਵਰਤੋ ਕਰਕੇ ਉਨ੍ਹਾਂ ਦੇ ਸਮਾਨ ਨੂੰ ਵੇਚੋ ਤੇ ਕਮਿਸ਼ਨ ਕਮਾਓ

ਸਪਾਂਸਰ ਕੀਤੇ ਗਏ ਪੋਸਟ ਬਣਾਓ ਤੇ ਬ੍ਰਾਂਡਸ ਤੋਂ ਪੈਸੇ ਕਮਾਓ

ਇੰਸਟਾਗ੍ਰਾਮ ਦੇ ਰੀਲਸ ਪਲੇਅ ਬੋਨਸ ਪ੍ਰੋਗਰਾਮ ਦਾ ਹਿੱਸਾ ਬਣੋ, ਇਸ ਤਰ੍ਹਾਂ ਤੁਸੀਂ ਮਹੀਨੇ ਵਿੱਚ ਲੱਖਾਂ ਰੁਪਏ ਕਮਾ ਸਕਦੇ ਹੋ।