ਵਧਦੇ ਟੈਰਿਫ ਦੇ ਵਿਚਾਲੇ ਟੈਲੀਕਾਮ ਕੰਪਨੀਆਂ ਵਿੱਚ ਨਵੇਂ ਪਲਾਨ ਨੂੰ ਲੈ ਕੇ ਲਗਾਤਾਰ ਮੁਕਾਬਲਾ ਚੱਲ ਰਿਹਾ ਹੈ।
abp live

ਵਧਦੇ ਟੈਰਿਫ ਦੇ ਵਿਚਾਲੇ ਟੈਲੀਕਾਮ ਕੰਪਨੀਆਂ ਵਿੱਚ ਨਵੇਂ ਪਲਾਨ ਨੂੰ ਲੈ ਕੇ ਲਗਾਤਾਰ ਮੁਕਾਬਲਾ ਚੱਲ ਰਿਹਾ ਹੈ।

Published by: ਗੁਰਵਿੰਦਰ ਸਿੰਘ
ਸਰਕਾਰੀ ਟੈਲੀਕਾਮ ਕੰਪਨੀ BSNL ਵੀ ਇਸ ਦੌੜ 'ਚ ਪਿੱਛੇ ਨਹੀਂ ਰਹਿ ਰਹੀ ਹੈ।
abp live

ਸਰਕਾਰੀ ਟੈਲੀਕਾਮ ਕੰਪਨੀ BSNL ਵੀ ਇਸ ਦੌੜ 'ਚ ਪਿੱਛੇ ਨਹੀਂ ਰਹਿ ਰਹੀ ਹੈ।

BSNLਕੰਪਨੀ ਫਿਲਹਾਲ 184 ਰੁਪਏ ਦਾ ਰੀਚਾਰਜ ਪਲਾਨ ਵੀ ਪੇਸ਼ ਕਰ ਰਹੀ ਹੈ।
abp live

BSNLਕੰਪਨੀ ਫਿਲਹਾਲ 184 ਰੁਪਏ ਦਾ ਰੀਚਾਰਜ ਪਲਾਨ ਵੀ ਪੇਸ਼ ਕਰ ਰਹੀ ਹੈ।

Published by: ਗੁਰਵਿੰਦਰ ਸਿੰਘ
ਕੰਪਨੀ ਇਸ ਪਲਾਨ ਦੇ ਤਹਿਤ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਦੇ ਰਹੀ ਹੈ।
abp live

ਕੰਪਨੀ ਇਸ ਪਲਾਨ ਦੇ ਤਹਿਤ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਦੇ ਰਹੀ ਹੈ।

Published by: ਗੁਰਵਿੰਦਰ ਸਿੰਘ
abp live

ਇਸ ਪਲਾਨ ਤਹਿਤ ਹਰ ਰੋਜ਼ 100 SMS ਦਾ ਲਾਭ ਵੀ ਦਿੱਤਾ ਜਾ ਰਿਹਾ ਹੈ।

abp live

ਇਸ ਦੇ ਨਾਲ ਹੀ ਗਾਹਕਾਂ ਨੂੰ 28 ਦਿਨਾਂ ਲਈ ਹਰ ਰੋਜ਼ 1GB ਹਾਈ-ਸਪੀਡ ਡਾਟਾ ਵੀ ਦਿੱਤਾ ਜਾ ਰਿਹਾ ਹੈ।

Published by: ਗੁਰਵਿੰਦਰ ਸਿੰਘ
abp live

ਵਾਧੂ ਲਾਭਾਂ ਦੇ ਤੌਰ 'ਤੇ, ਇਸ ਰੀਚਾਰਜ ਪਲਾਨ ਦੇ ਨਾਲ, ਗਾਹਕਾਂ ਨੂੰ ਮੁਫਤ BSNL ਟੂਨਸ ਦਾ ਲਾਭ ਵੀ ਮਿਲੇਗਾ।

Published by: ਗੁਰਵਿੰਦਰ ਸਿੰਘ
abp live

ਤੁਹਾਨੂੰ ਦੱਸ ਦੇਈਏ ਕਿ BSNL ਦੀ ਲਿਸਟ ਵਿੱਚ 118 ਰੁਪਏ ਦਾ ਪਲਾਨ ਵੀ ਹੈ। ਇਸ ਪਲਾਨ ਦੀ ਵੈਧਤਾ 20 ਦਿਨਾਂ ਦੀ ਹੈ।

abp live

ਇਸ ਪਲਾਨ 'ਚ ਗਾਹਕ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਲੈ ਸਕਦੇ ਹਨ। ਤੁਸੀਂ 10GB ਹਾਈ-ਸਪੀਡ ਡੇਟਾ ਦਾ ਵੀ ਫਾਇਦਾ ਲੈ ਸਕਦੇ ਹੋ।

Published by: ਗੁਰਵਿੰਦਰ ਸਿੰਘ