ਇਹ ਹਨ iPhone 16 ਦੇ ਹੈਰਾਨ ਕਰਨ ਵਾਲੇ ਫੀਚਰਸ

Published by: ਏਬੀਪੀ ਸਾਂਝਾ

ਦੁਨੀਆ ਦੀ ਸਭ ਤੋਂ ਵੱਡੀ ਟੈਕਨੀਕਲ ਕੰਪਨੀ ਐਪਲ ਨੇ ਆਪਣੇ iPhone 16 ਤੇ iPhone 16 Plus ਨੂੰ ਲਾਂਚ ਕਰ ਦਿੱਤਾ ਹੈ।



ਪ੍ਰੀ-ਬੁਕਿੰਗ ਅੱਜ ਤੋਂ ਐਪਲ ਦੀ ਵੈੱਬਸਾਈਟ ਤੇ ਭਾਰਤ 'ਚ ਐਪਲ ਸਟੋਰ ਸਾਕੇਤ ਦਿੱਲੀ ਤੇ ਮੁੰਬਈ ਦੇ ਸਟੋਰਾਂ 'ਤੇ ਸ਼ੁਰੂ ਹੋਵੇਗੀ।



ਐਪਲ ਨੇ ਆਈਫੋਨ 16 ਤੇ ਆਈਫੋਨ 16 ਪਲੱਸ 'ਚ A18 ਬਾਇਓਨਿਕ ਪ੍ਰਦਾਨ ਕੀਤਾ ਹੈ।



ਐਪਲ ਨੇ ਆਈਫੋਨ 16 ਤੇ ਆਈਫੋਨ 16 ਪਲੱਸ 'ਚ ਐਪਲ ਇੰਟੈਲੀਜੈਂਸ ਫੀਚਰ ਦਿੱਤਾ ਹੈ।



iPhone 16 ਤੇ 16 Plus ਵਿੱਚ 16MP ਤੇ 18MP ਕੈਮਰੇ ਹੋਣਗੇ।



ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਆਈਫੋਨ 'ਚ ਇੰਟੈਲੀਜੈਂਸ ਕੰਟਰੋਲ ਕੈਮਰਾ ਫੀਚਰ ਹੋਵੇਗਾ



ਜਿਸ ਦੇ ਜ਼ਰੀਏ ਤੁਸੀਂ ਪ੍ਰੋਫੈਸ਼ਨਲ ਕੈਮਰੇ ਬਾਰੇ ਨਾ ਜਾਣਦੇ ਹੋਣ 'ਤੇ ਵੀ ਬਿਹਤਰ ਫੋਟੋਆਂ ਖਿੱਚ ਸਕੋਗੇ।



ਐਪਲ ਨੇ iPhone 16 ਤੇ iPhone 16 Plus ਵਿੱਚ 6.1 ਤੇ 6.7 ਇੰਚ ਦੀ ਸਕਰੀਨ ਦਿੱਤੀ ਹੈ।



iPhone 16 ਤੇ iPhone 16 Plus ਵਿੱਚ ਪਿਛਲੇ iPhones ਵਾਂਗ ਸੈਟੇਲਾਈਟ ਫੀਚਰ ਹੋਵੇਗਾ।