SIM Card Advisory: ਅੱਜਕੱਲ੍ਹ ਦੇ ਜ਼ਿਆਦਾਤਰ ਲੋਕ ਮੋਬਾਈਲ ਫੋਨਸ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਸਿਮ ਕਾਰਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜੇਕਰ ਕੋਈ ਹੋਰ ਤੁਹਾਡਾ ਸਿਮ ਕਾਰਡ ਵਰਤ ਰਿਹਾ ਹੈ ਤਾਂ ਸਾਵਧਾਨ ਰਹੋ।