BSNL ਛੇਤੀ ਹੀ ਆਪਣੇ ਨਵੇਂ ਪਲਾਨ ਵਿੱਚ ਮੁਫਤ 'ਚ Netflix ਤੇ prime ਦੇਵੇਗੀ।

Published by: ਗੁਰਵਿੰਦਰ ਸਿੰਘ

Airtel ਤੇ Jio ਵਾਂਗ ਹੁਣ BSNL ਵੀ ਲੋਕਾਂ ਨੂੰ ਇਹ ਸੁਵਿਧਾ ਦੇਣ ਜਾ ਰਿਹਾ ਹੈ



BSNL ਨੇ ਕਿਹਾ ਕਿ ਛੇਤੀ ਹੀ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ



Netflix ਤੇ Amazon ਉੱਤੇ ਬੇਹੱਦ ਕੰਟੈਟ ਆਉਂਦਾ ਹੈ ਇਸ ਵਿੱਚ ਪੂਰੀ ਦੁਨੀਆ ਦਾ ਕੰਟੈਟ ਸ਼ਾਮਲ ਹੁੰਦਾ ਹੈ।



BSNL 2025 ਵਿੱਚ ਈਸਿੰਮ ਦੀ ਸੁਵਿਧਾ ਸ਼ੁਰੂ ਕਰਨ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ।



ਪਿਛਲੇ 4 ਮਹੀਨਿਆਂ ਚ BSNL ਨੇ 5.5 ਮਿਲੀਅਨ ਨਵੇਂ ਗਾਹਕ ਜੋੜੇ ਹਨ



BSNL ਤੇਜ਼ੀ ਨਾਲ ਆਪਣੇ 4G ਨੈਟਵਰਕ ਦਾ ਵਿਸਤਾਰ ਕਰ ਰਿਹਾ ਹੈ ਜਿਸ ਲਈ ਨਵੇਂ ਟਾਵਰ ਲਾਏ ਜਾ ਰਹੇ ਹਨ।



BSNL ਹੁਣ ਨੈਟਫਲਿਕਸ ਤੇ ਐਮਾਜ਼ਨ ਦੇ ਨਾਲ ਵੀ ਆਫ਼ਰ ਲਿਆ ਰਿਹਾ ਤਾਂ ਜੋ ਲੋਕਾਂ ਨੂੰ ਜੋੜਿਆ ਜਾਵੇ



BSNL ਇਹ ਕਦਮ ਉਨ੍ਹਾਂ ਲੋਕਾਂ ਨੂੰ ਦੇਖ ਚੁੱਕ ਰਿਹਾ ਜੋ ਰੀਚਾਰਜ ਨੇ ਨਾਲ-ਨਾਲ ਸੁਵਿਧਾ ਵੀ ਭਾਲਦੇ ਹਨ।



BSNL ਦੇ ਇਸ ਪਲਾਨ ਨਾਲ ਦੂਜੀਆਂ ਕੰਪਨੀਆਂ ਦੀ ਦਿੱਕਤ ਵਧਣਾ ਸੁਭਾਵਿਕ ਹੀ ਜਾਪਦਾ ਹੈ।