ਜੇਕਰ ਤੁਸੀਂ iPhone ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਐਪਲ ਨੇ ਭਾਰਤ 'ਚ ਆਈਫੋਨ ਦੀਆਂ ਕੀਮਤਾਂ ਘਟਾਈਆਂ ਹਨ। ਆਓ ਦੱਸਦੇ ਹਾਂ ਆਈਫੋਨ ਮਾਡਲਾਂ ਦੀਆਂ ਨਵੀਆਂ ਕੀਮਤਾਂ ਬਾਰੇ ਦੱਸਦੇ ਹਾਂ।