ਐਪਲ 2025 ਦੇ ਸ਼ੁਰੂ ਵਿੱਚ iPhone SE 4 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਫੋਨ ਇੱਕ ਨਵੇਂ ਪਰ ਜਾਣੇ-ਪਛਾਣੇ ਡਿਜ਼ਾਈਨ ਤੇ ਬਹੁਤ ਸਾਰੇ ਸ਼ਾਨਦਾਰ ਤਬਦੀਲੀਆਂ ਨਾਲ ਲਾਂਚ ਹੋਏਗਾ।