Smartphone camera hacking: ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸਾਈਬਰ ਕਰਾਈਮ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਹੈਕਰ ਤੁਹਾਡੇ ਸਮਾਰਟਫੋਨ ਦਾ ਕੈਮਰਾ ਹੈਕ ਕਰ ਸਕਦੇ ਹਨ ਤੇ ਤੁਹਾਡੀ ਜਾਸੂਸੀ ਵੀ ਕਰ ਸਕਦੇ ਹਨ।