TikTok: ਪਿਛਲੇ ਕੁਝ ਦਿਨਾਂ ਤੋਂ, ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ੌਰਟ ਵੀਡੀਓ ਪਲੇਟਫਾਰਮ TikTok ਭਾਰਤ ਵਿੱਚ ਵਾਪਸ ਆ ਸਕਦਾ ਹੈ। ਹੁਣ ਇਨ੍ਹਾਂ ਅਟਕਲਾਂ ਦਾ ਸਰਕਾਰ ਨੇ ਜਵਾਬ ਦਿੱਤਾ ਹੈ।