iPhone 17 launch: ਆਈਫੋਨ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਐਪਲ ਆਪਣੀ ਨਵੀਂ ਆਈਫੋਨ 17 ਸੀਰੀਜ਼ 9 ਸਤੰਬਰ 2025 ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਵਾਰ ਕੰਪਨੀ ਚਾਰ ਨਵੇਂ ਮਾਡਲ ਲਿਆਏਗੀ।