ਕਿੰਨੇ ਰੁਪਏ ‘ਚ ਮਿਲਦਾ Jio ਦਾ 200 ਦਿਨ ਵਾਲਾ ਪਲਾਨ?

ਅੱਜਕੱਲ੍ਹ ਇੰਟਰਨੈੱਟ ਦਾ ਜ਼ਮਾਨਾ ਹੈ ਅਤੇ ਇਸ ਦਾ ਕ੍ਰੇਜ਼ ਤੇਜ਼ੀ ਨਾਲ ਵੱਧ ਰਿਹਾ ਹੈ

Published by: ਏਬੀਪੀ ਸਾਂਝਾ

ਆਨਲਾਈਨ ਗੇਮਿੰਗ, ਵੈਬ ਸੀਰੀਜ਼, ਸੋਸ਼ਲ ਮੀਡੀਆ ਦੇ ਲਈ ਤੇਜ਼ ਇੰਟਰਨੈੱਟ ਅਤੇ ਲੰਬੀ ਵੈਲੀਡਿਟੀ ਦੀ ਲੋੜ ਪੈਂਦੀ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ JIO ਆਪਣੇ ਆਕਰਸ਼ਕ ਅਤੇ ਸ਼ਾਨਦਾਰ ਪਲਾਨ ਦੇ ਲਈ ਜਾਣਿਆ ਜਾਂਦਾ ਹੈ

ਜੀਓ ਨੇ ਹਾਲ ਹੀ ਵਿੱਚ 200 ਵਾਲੇ ਪਲਾਨ ਦਾ ਐਲਾਨ ਕੀਤਾ ਹੈ

ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪਲਾਨ ਕਿੰਨੇ ਰੁਪਏ ਵਿੱਚ ਮਿਲਦਾ ਹੈ, ਆਓ ਤੁਹਾਨੂੰ ਦੱਸਦੇ ਹਾਂ ਜੀਓ ਦੇ ਇਸ ਸਪੈਸ਼ਲ ਆਫਰ ਦੇ ਬਾਰੇ ਵਿੱਚ

Published by: ਏਬੀਪੀ ਸਾਂਝਾ

ਇਹ ਜੀਓ ਦਾ ਪਲਾਨ 2025 ਰੁਪਏ ਦਾ ਹੈ, ਜਿਸ ਦੀ ਵੈਲੀਡਿਟੀ 200 ਦਿਨ ਦੀ ਹੈ

ਇਸ ਪਲਾਨ ਵਿੱਚ ਅਨਲਿਮਟਿਡ ਕਾਲਿੰਗ ਸੁਵਿਧਾ ਦੇ ਨਾਲ-ਨਾਲ 100 ਫ੍ਰੀ SMS ਦੀ ਸੁਵਿਧਾ ਮਿਲੇਗੀ

ਪਲਾਨ ਵਿੱਚ ਤੁਹਾਨੂੰ ਜੀਓ ਟੀਵੀ ਅਤੇ ਜੀਓ ਏਆਈ ਕਲਾਊਡ ਦਾ ਐਕਸੈਸ ਵੀ ਮਿਲਦਾ ਹੈ

ਇਸ ਪਲਾਨ ਵਿੱਚ 500 GB ਟੋਟਲ ਡਾਟਾ ਮਿਲੇਗਾ, ਜੋ ਕਿ ਰੋਜ਼ 2.5 ਜੀਬੀ ਹੋਵੇਗਾ