GST ਕਟੌਤੀ ਤੋਂ ਬਾਅਦ 35 ਹਜ਼ਾਰ ਵਾਲਾ AC ਹੋਇਆ ਸਸਤਾ?

ਸਰਕਾਰ ਨੇ ਹਾਲ ਹੀ ਵਿੱਚ ਏਅਰ ਕੰਡੀਸ਼ਨਰ ‘ਤੇ GST ਦੀਆਂ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ

ਪਹਿਲਾਂ ਏਸੀ ‘ਤੇ 28% GST ਲੱਗਦਾ ਸੀ ਜਿਸ ਨੂੰ ਹੁਣ ਘਟਾ ਕੇ 18% ਕਰ ਦਿੱਤਾ ਗਿਆ ਹੈ



ਇਹ ਸਤੰਬਰ 22 ਸਤੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ



ਟੈਕਸ ਵਿੱਚ ਕਟੌਤੀ ਤੋਂ ਬਾਅਦ ਏਸੀ ਦੀਆਂ ਕੀਮਤਾਂ ‘ਤੇ ਸਿੱਧਾ ਅਸਰ ਦੇਖਣ ਨੂੰ ਮਿਲੇਗਾ



ਆਮਤੌਰ ‘ਤੇ 1 ਟਨ ਤੋਂ 1.5 ਟਨ ਦਾ ਏਸੀ ਲਗਭਗ 35,000 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਮਿਲਦਾ ਹੈ



ਪਹਿਲੇ 28 ਫੀਸਦੀ ਟੈਕਸ ਦੇ ਕਰਕੇ 35,000 ਰੁਪਏ ਦੇ ਏਸੀ ‘ਤੇ ਲਗਭਗ 6800 ਰੁਪਏ GST ਦੇਣਾ ਪੈਂਦਾ ਸੀ



ਹੁਣ 18 ਫੀਸਦੀ ਟੈਕਸ ਲੱਗਣ ਤੋਂ ਬਾਅਦ ਇਹ GST ਘਟਾ ਕੇ ਕਰੀਬ 3,150 ਰੁਪਏ ਰਹਿ ਜਾਵੇਗਾ। ਭਾਵ ਕਿ ਗਾਹਕਾਂ ਨੂੰ ਸਿੱਧੇ 10 ਫੀਸਦੀ ਤੱਕ ਦੀ ਬਚਤ ਹੋਵੇਗੀ



ਇਸ ਦਾ ਮਤਲਬ ਹੈ ਕਿ 35,000 ਰੁਪਏ ਵਾਲਾ ਏਸੀ ਹੁਣ ਕਰੀਬ 31,850 ਰੁਪਏ ਵਿੱਚ ਖਰੀਦਿਆ ਜਾ ਸਕੇਗਾ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਆਉਣ ਵਾਲੇ ਫੈਸਟਿਵ ਸੀਜ਼ਨ ਵਿੱਚ ਕਾਰਡ ਡਿਸਕਾਊਂਟ ਅਤੇ ਆਫਰਸ ਦੀ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ

Published by: ਏਬੀਪੀ ਸਾਂਝਾ