ਅੱਜ ਦੇ ਸਮੇਂ ਵਿੱਚ ਇਨਸਾਨ ਦਾ ਬਿਨਾਂ ਇੰਟਰਨੈੱਟ ਦੇ ਰਹਿਣਾ ਔਖਾ ਹੈ। ਲੋਕਾਂ ਇੰਟਰਨੈੱਟ ਬਿਨਾਂ ਬੋਰੀਅਤ ਮਹਿਸੂਸ ਕਰਨ ਲੱਗੇ ਹਨ।

Published by: ਗੁਰਵਿੰਦਰ ਸਿੰਘ

ਸਭ ਤੋਂ ਜ਼ਿਆਦਾ ਇੰਟਰਨੈੱਟ ਦੀ ਜ਼ਰੂਰਤ ਯਾਤਰਾ ਦੌਰਾਨ ਹੁੰਦੀ ਹੈ ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਬੋਰੀਅਤ ਮਹਿਸੂਸ ਹੁੰਦੀ ਹੈ।

ਹੁਣ ਅਜਿਹੀ ਸਥਿਤੀ ਵਿੱਚ ਤੁਸੀਂ ਯੂਟਿਊਬ ਦੇ ਆਫਲਾਇਨ ਮੋਡ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡੀ ਯਾਤਰਾ ਨੂੰ ਸੌਖਾਲਾ ਕਰ ਦੇਵੇਗਾ।

Published by: ਗੁਰਵਿੰਦਰ ਸਿੰਘ

ਜਦੋਂ ਤੁਹਾਡੇ ਕੋਲ ਇੰਟਰਨੈੱਟ ਹੈ ਤਾਂ ਤੁਸੀਂ ਪਹਿਲਾਂ ਹੀ ਆਪਣੀ ਪਸੰਦੀਦਾ ਸਮੱਗਰੀ ਨੂੰ ਡਾਊਨਲੋਡ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਅੱਜ ਕੱਲ੍ਹ ਸਟੇਸ਼ਨਾਂ ਉੱਤੇ ਵੀ ਵਾਈਫਾਈ ਦੀ ਸੁਵਿਧਾ ਮਿਲਦੀ ਹੈ ਜਿਸ ਨਾਲ ਤੁਸੀਂ ਵੀਡੀਓ ਡਾਊਨਲੋਡ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਜਦੋਂ ਵੀਡੀਓ ਪਲੇਅ ਕਰਦੇ ਹੋ ਤਾਂ ਥੱਲੇ ਹੀ ਇੱਕ ਡਾਊਨਲੋਡ ਦਾ ਬਟਨ ਹੈ ਜਿਸ ਉੱਤੇ ਓਕੇ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਇਸ ਨੂੰ ਤੁਸੀਂ HD ਵਿੱਚ ਡਾਊਨਲੋਡ ਕਰ ਸਕਦੇ ਹੋ ਜਾਂ ਕੋਈ ਹੋਰ ਫਾਰਮੈਟ ਵਿੱਚ ਵੀ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਆਫਲਾਇਨ ਸੁਣ ਤੇ ਦੇਖ ਸਕਦੇ ਹੋ।

Published by: ਗੁਰਵਿੰਦਰ ਸਿੰਘ

ਦੱਸ ਦਈਏ ਕਿ ਯੂਟਿਊਬ ਉੱਤੇ ਫਿਲਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ।

ਇਨ੍ਹਾਂ ਹੀ ਨਹੀਂ ਕੁਝ ਲੋਕ ਗਾਣਿਆਂ ਦੇ ਸ਼ੌਕੀਨ ਹੁੰਦੇ ਹਨ ਤੇ ਉਹ ਵੀ ਡਾਊਨਲੋਡ ਕਰਕੇ ਦੇਖ ਸਕਦੇ ਹੋ।