USB Type C ਦੀ ਵਰਤੋਂ ਅੱਜ ਕੱਲ੍ਹ ਇਕੱਲੇ ਮੋਬਾਇਲ ਫੋਨਾਂ ਵਿੱਚ ਹੀ ਨਹੀਂ ਸਗੋਂ ਹਰ ਗੈਜਿਟ ਵਿੱਚ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਭਾਰਤ ਸਰਕਾਰ ਵੀ Type C ਚਾਰਜਰ ਨੂੰ ਮੋਬਾਇਲ ਡਿਵਾਇਸ ਦੇ ਲਈ ਜ਼ਰੂਰੀ ਕਰਨ ਜਾ ਰਹੀ ਹੈ।

Type C ਚਾਰਜਰ ਦੇ ਫ਼ਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹਨ ਜਿਸਦਾ ਖ਼ਾਮਿਆਜ਼ਾ ਮੋਬਾਇਲ ਯੂਜਰ ਨੂੰ ਭੁਗਤਣਾ ਪੈਂਦਾ ਹੈ।

Published by: ਗੁਰਵਿੰਦਰ ਸਿੰਘ

Type C ਚਾਰਜਰ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਮੋਬਾਇਲ ਖ਼ਰਾਬ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਅੱਜ ਕੱਲ੍ਹ ਜ਼ਿਆਦਾਤਰ ਮੋਬਾਇਲ ਫੋਨ ਫਾਸਟ ਚਾਰਜਿੰਗ ਦੇ ਨਾਲ ਆਉਂਦੇ ਹਨ। ਜ਼ਿਆਦਤਰ ਸਮਾਰਟਫੋਨ 18W ਤੋਂ ਲੈ ਕੇ 100W ਚਾਰਜਿੰਗ ਨੇ ਨਾਲ ਲਾਂਚ ਹੋ ਰਹੇ ਹਨ।

Published by: ਗੁਰਵਿੰਦਰ ਸਿੰਘ

Type C ਚਾਰਜਿੰਗ ਸਪੋਰਟ ਹੋਣ ਕਰਕੇ ਯੂਜ਼ਰ ਕਿਸੇ ਵੀ Type C ਚਾਰਜਰ ਨਾਲ ਆਪਣਾ ਫੋਨ ਚਾਰਜ ਕਰ ਲੈਂਦੇ ਹਨ।

ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਤੁਹਾਡਾ ਫੋਨ ਖ਼ਰਾਬ ਹੋ ਸਕਦਾ ਹੈ। ਇਸ ਲਈ ਫੋਨ ਨਾਲ ਮਿਲੇ ਚਾਰਜਰ ਨਾਲ ਹੀ ਫੋਨ ਚਾਰਜ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ Type C ਟੂ Type C ਤੇ Type A ਟੂ Type C ਚਾਰਜਿੰਗ ਕੇਬਲ ਦਾ ਮੈਕਨਿਜ਼ਮ ਵੱਖੋ ਵੱਖਰਾ ਹੁੰਦਾ ਹੈ।

ਇਸ ਲਈ ਜ਼ਿਆਦਾ ਕਪੈਸਿਟੀ ਵਾਲੇ ਚਾਰਜਰ ਨੂੰ ਘੱਟ ਕਪੈਸਟੀ ਵਾਲੇ ਫੋਨ ਨੂੰ ਚਾਰਜ ਕਰਨ ਨਾਲ ਇਹ ਖ਼ਰਾਬ ਹੋ ਸਕਦਾ ਹੈ।