Google ਸਮੇਂ-ਸਮੇਂ ਉੱਤੇ ਜੀਮੇਲ ਲਈ ਨਵੇਂ ਨਿਯਮ ਲੈ ਕੇ ਆਉਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿਚਾਲੇ ਗੂਗਲ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਲੱਖਾਂ ਲੋਕਾਂ ਦੇ ਜੀਮੇਲ ਖਾਤੇ ਬੰਦ ਹੋ ਜਾਣਗੇ।

ਕਈ ਸਾਰੇ ਯੂਜਰ ਕਈ ਜੀਮੇਲ ਖਾਤਿਆਂ ਦੀ ਵਰਤੋਂ ਕਰਦੇ ਹਨ ਤੇ ਜ਼ਿਆਦਾਤਾਰ ਬਿਨਾਂ ਚਲਾਏ ਹੀ ਛੱਡੇ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਹੁਣ ਗੂਗਲ ਵੱਲੋਂ ਅਜਿਹੇ ਖਾਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਜਿਸਦਾ ਜੀਮੇਲ ਖਾਤਾ ਹੁਣ ਚਾਲੂ ਨਹੀਂ ਹੈ ਉਸ ਨੂੰ ਛੇਤੀ ਹੀ ਬੰਦ ਕੀਤਾ ਜਾਵੇਗਾ।

Published by: ਗੁਰਵਿੰਦਰ ਸਿੰਘ

ਗੂਗਲ ਆਪਣੇ ਸਰਵਰ ਦੀ ਸਟੋਰੇਜ ਨੂੰ ਬਚਾਉਣ ਲਈ ਅਜਿਹਾ ਕਦਮ ਚੁੱਕ ਰਿਹਾ ਹੈ।

Published by: ਗੁਰਵਿੰਦਰ ਸਿੰਘ

ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ ਇਸ ਖਾਤੇ ਦੀ ਵਰਤੋਂ ਨਹੀਂ ਕੀਤੀ ਹੈ ਉਨ੍ਹਾਂ ਦਾ ਖਾਤਾ ਬੰਦ ਕੀਤਾ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਗੂਗਲ ਦੇ ਕੋਲ ਇਨਐਕਟਿਵ ਪਾਲਿਸੀ ਦੇ ਤਹਿਤ ਇਹ ਅਧਿਕਾਰ ਮੌਜੂਦ ਹੈ।

Published by: ਗੁਰਵਿੰਦਰ ਸਿੰਘ

ਪਰ ਤੁਸੀਂ ਹਾਲੇ ਵੀ ਆਪਣੇ ਖਾਤੇ ਨੂੰ ਬਲੌਕ ਹੋਣ ਤੋਂ ਬਚਾਅ ਸਕਦੇ ਹੋ।

ਇਸ ਲਈ ਤੁਹਾਨੂੰ ਆਪਣੇ ਖਾਤੇ ਤੋਂ ਈਮੇਲ ਭੇਜਣਾ ਹੋਵੇਗਾ ਜਾਂ ਫਿਰ ਆਈਆਂ ਹੋਈਆਂ ਨੂੰ ਪੜ੍ਹਣਾ ਪਵੇਗਾ।