SAMSUNG Galaxy F05 ਨੂੰ17 ਸਿਤੰਬਰ ਨੂੰ ਲਾਂਚ ਕਰ ਦਿੱਤਾ ਗਿਆ ਹੈ
abp live

SAMSUNG Galaxy F05 ਨੂੰ17 ਸਿਤੰਬਰ ਨੂੰ ਲਾਂਚ ਕਰ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ
ਇਹ ਫੋਨ ਸਟਾਈਲਿਸ਼ ਲੈਦਰ ਪੈਟਰਨ ਡਿਜ਼ਾਇਨ ਵਿੱਚ ਹੈ
ABP Sanjha

ਇਹ ਫੋਨ ਸਟਾਈਲਿਸ਼ ਲੈਦਰ ਪੈਟਰਨ ਡਿਜ਼ਾਇਨ ਵਿੱਚ ਹੈ

ਇਸ ਵਿੱਚ 50MP ਡੂਅਲ ਕੈਮਰਾ ਸੈੱਟਐਪ ਹੈ, ਜਿਸ ਵਿੱਚ 2MB ਦਾ ਡੈਪਥ ਸੇਂਸਰ ਅਤੇ 8MB ਦਾ ਫਰੰਟ ਕੈਮਰਾ ਹੈ
ABP Sanjha

ਇਸ ਵਿੱਚ 50MP ਡੂਅਲ ਕੈਮਰਾ ਸੈੱਟਐਪ ਹੈ, ਜਿਸ ਵਿੱਚ 2MB ਦਾ ਡੈਪਥ ਸੇਂਸਰ ਅਤੇ 8MB ਦਾ ਫਰੰਟ ਕੈਮਰਾ ਹੈ

ਇਹ Media Tek Helio G85 ਪ੍ਰੋਸੈਸਰ ਦੁਆਰਾ ਸੰਚਾਲਤ ਹੈ
ABP Sanjha

ਇਹ Media Tek Helio G85 ਪ੍ਰੋਸੈਸਰ ਦੁਆਰਾ ਸੰਚਾਲਤ ਹੈ

ABP Sanjha

ਇਸ ਵਿੱਚ 5000mAh ਦੀ ਬੈਟਰੀ ਹੈ ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ

ABP Sanjha

ਇਸ ਫੋਨ ਵਿੱਚ6.7 ਇੰਚ ਦਾ HD+ ਡਿਸਪਲੇ ਹੈ

ABP Sanjha

ਇਹ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ

ABP Sanjha

ਜਿਸ ਨੂੰ 1TB ਤਕ ਐਕਸਟੈਂਡ ਕੀਤਾ ਜਾ ਸਕਦਾ ਹੈ

ABP Sanjha

ਭਾਰਤ ਵਿੱਚ ਇਸ ਦੀ ਕੀਮਤ 7,999 ਰੁਪਏ ਰੱਖੀ ਗਈ ਹੈ

ਇਹ ਫੋਨ 20 ਸਿਤੰਬਰ 2024 ਤੋਂ ਫਲਿਪਕਾਰਟ, Samsung.com ਅਤੇ ਚੋਣਵੇਂ ਰਿਟੇਲ ਸਟੋਰਸ ਉੱਤੇ ਉਪਲੱਬਧ ਹੋਵੇਗਾ