Apple ਦੀ ਲੇਟੈਸਟ iPhone ਸੀਰੀਜ਼ iPhone 16 ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ
abp live

Apple ਦੀ ਲੇਟੈਸਟ iPhone ਸੀਰੀਜ਼ iPhone 16 ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ

Published by: ਏਬੀਪੀ ਸਾਂਝਾ
ਇਸ ਵਿੱਚ ਚਾਰ ਮਾਡਲ ਸ਼ਾਮਲ ਹਨ: iPhone 16, iPhone 16 Plus,iPhone 16 Pro, iPhone 16Pro Max
ABP Sanjha

ਇਸ ਵਿੱਚ ਚਾਰ ਮਾਡਲ ਸ਼ਾਮਲ ਹਨ: iPhone 16, iPhone 16 Plus,iPhone 16 Pro, iPhone 16Pro Max

ਐਪਲ ਦੇ ਇਸ ਨਵੇਂ ਮਾਡਲ ਨੂੰ ਗਾਹਕ ਅੱਜ ਮੁੰਬਈ ਸਥਿਤ Apple BKC ਅਤੇ ਦਿੱਲੀ ਸਥਿਤ Apple Saket ਦੇ ਆੱਫਲਾਈਨ ਸਟੋਰਸ ਵਿੱਚੋਂ ਖਰੀਦ ਸਕਦੇ ਹਨ
ABP Sanjha

ਐਪਲ ਦੇ ਇਸ ਨਵੇਂ ਮਾਡਲ ਨੂੰ ਗਾਹਕ ਅੱਜ ਮੁੰਬਈ ਸਥਿਤ Apple BKC ਅਤੇ ਦਿੱਲੀ ਸਥਿਤ Apple Saket ਦੇ ਆੱਫਲਾਈਨ ਸਟੋਰਸ ਵਿੱਚੋਂ ਖਰੀਦ ਸਕਦੇ ਹਨ

ਇਸ ਤੋਂ ਇਲਾਵਾ ਇਹਨਾਂ ਨੂੰ ਕੁਝ ਚੋਣਵੇਂ ਥਰਡ ਪਾਰਟੀ ਰਿਟੇਲਰ ਸਟੋਰਸ ਦੇ ਜਰੀਏ ਵੀ ਖਰੀਦਿਆ ਜਾ ਸਕਦਾ ਹੈ ।ਤੁਸੀੰਂ  ਐਪਲ ਇੰਡੀਆ ਦੀ ਅਧਿਕਾਰਤ ਵੈਬਸਾਈਟ ਤੋਂ ਵੀਇਹ ਮਾਡਲ ਖਰੀਦ ਸਕਦੇ ਹੋ
ABP Sanjha

ਇਸ ਤੋਂ ਇਲਾਵਾ ਇਹਨਾਂ ਨੂੰ ਕੁਝ ਚੋਣਵੇਂ ਥਰਡ ਪਾਰਟੀ ਰਿਟੇਲਰ ਸਟੋਰਸ ਦੇ ਜਰੀਏ ਵੀ ਖਰੀਦਿਆ ਜਾ ਸਕਦਾ ਹੈ ।ਤੁਸੀੰਂ ਐਪਲ ਇੰਡੀਆ ਦੀ ਅਧਿਕਾਰਤ ਵੈਬਸਾਈਟ ਤੋਂ ਵੀਇਹ ਮਾਡਲ ਖਰੀਦ ਸਕਦੇ ਹੋ

ABP Sanjha

iPhone 16 ਦੀ ਸ਼ੁਰੂਆਤੀ ਕੀਮਤ 79,900 ਹੈ, ਜੋ 128GB ਸਟੋਰੇਜ ਦੇ ਨਾਲ ਆਉਂਦਾ ਹੈ

ABP Sanjha

iPhone 16 Plus ਦੀ ਸ਼ੁਰੂਆਤੀ ਕੀਮਤ 89,900 ਹੈ

ABP Sanjha

iPhone 16 Pro ਦੀ ਸ਼ੁਰੂਆਤੀ ਕੀਮਤ 1,19,900 ਹੈ

ABP Sanjha

iPhone 16 Pro Max ਦੀ ਸ਼ੁਰੂਆਤੀ ਕੀਮਤ 1,44,900 ਤੋਂ ਸ਼ੁਰੂ ਹੁੰਦੀ ਹੈ

ABP Sanjha

ਇਸ ਤੋਂ ਇਲਾਵਾ ਕੁਝ ਚੋਣਵੇਂ ਬੈਂਕ ਕਾਰਡ ਰਾਹੀਂ ਪੇਮੈਂਟ ਕਰਨ ਉੱਤੇ 5,000 ਰੁਪਏ ਦੀ ਛੂਟ ਵੀ ਮਿਲੇਗੀ

ABP Sanjha

ਇਸ ਤੋਂ ਇਲਾਵਾ ਅਧਿਕਾਰਤ ਵੈਬਸਾਈਟ ਤੋਂ ਕਿਸੇ ਪੁੁਰਾਣੀ ਡਿਵਾਇਸ ਐਕਸਚੇਂਜ ਕਰਕੇ ਯੂਜਰ 67,500 ਰੁਪਏ ਦਾ ਐਕਸਚੇਂਜ ਆਫਰ ਵੀ ਪ੍ਰਾਪਤ ਕਰ ਸਕਦੇ ਹਨ।