ਪਰ ਅਕਸਰ ਲੋਕ ਇਸਦੀ ਠੰਢਕ ਅਤੇ ਬਿਜਲੀ ਦੇ ਵੱਡੇ ਬਿੱਲਾਂ ਤੋਂ ਪਰੇਸ਼ਾਨ ਹੋ ਜਾਂਦੇ ਹਨ।

ਜੇ ਤੁਸੀਂ ਕੁਝ ਛੋਟੇ ਤੇ ਸਮਾਰਟ ਉਪਾਅ ਅਪਣਾਉਂਦੇ ਹੋ, ਤਾਂ ਤੁਸੀਂ AC ਦੀ ਠੰਢਕ ਦਾ ਆਨੰਦ ਮਾਣਦੇ ਹੋਏ ਬਿਜਲੀ ਬਚਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਇਸ ਨਾਲ ਨਾ ਸਿਰਫ਼ ਬਿਜਲੀ ਦੀ ਬਚਤ ਹੁੰਦੀ ਹੈ ਸਗੋਂ ਏਸੀ 'ਤੇ ਜ਼ਿਆਦਾ ਭਾਰ ਵੀ ਨਹੀਂ ਪੈਂਦਾ।

Published by: ਗੁਰਵਿੰਦਰ ਸਿੰਘ