Airtel ਦੇ ਕੋਲ ਕਈ ਰੀਚਾਰਜ ਪਲਾਨ ਹਨ ਜੋ ਵੱਖ-ਵੱਖ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਹਨ।

Published by: ਗੁਰਵਿੰਦਰ ਸਿੰਘ

Airtel ਦਾ 249 ਰੁਪਏ ਦਾ ਪਲਾਨ ਹੈ ਜੋ ਕਾਲਿੰਗ ਤੇ SMS ਆਦਿ ਦੇ ਨਾਲ ਆਉਂਦਾ ਹੈ।

Airtel ਦੇ ਇਸ ਰੀਚਾਰਜ ਪਲਾਨ ਵਿੱਚ ਅਨਲਿਮਟਿਡ ਕਾਲਿੰਗ ਦਾ ਫ਼ਾਇਦਾ ਮਿਲਦਾ ਹੈ



Airtel ਦੇ ਇਸ ਪਲਾਨ ਵਿੱਚ 1 ਜੀਬੀ ਇੰਟਰਨੈਟ ਮਿਲਦਾ ਹੈ। ਇਸ ਵਿੱਚ 24ਜੀਬੀ ਡਾਟਾ ਮਿਲਦਾ ਹੈ।

Airtel ਦੇ 249 ਰੁਪਏ ਦੇ ਰੀਚਾਰਜ ਪਲਾਨ ਵਿੱਚ 100 SMS ਮਿਲਦੇ ਹਨ

Airtel ਦਾ 249 ਰੁਪਏ ਦਾ ਪਲਾਨ 24 ਦਿਨ ਵੀ ਵੈਲਡਿਟੀ ਨਾਲ ਆਉਂਦਾ ਹੈ।

Airtel ਆਪਣੇ ਗਾਹਕਾਂ ਦੇ ਸੇਫਟੀ ਲਈ ਸਪੈਮ ਕਾਲ ਤੇ ਮੈਸੇਜ ਨੂੰ ਡਿਟੈਕਟ ਕਰਦਾ ਹੈ।



Airtel Xstream App ਦੀ ਮਦਦ ਨਾਲ ਲਾਈਵ ਟੀਵੀ ਚੈਨਲ ਤੇ ਸ਼ੋਜ ਆਦਿ ਦੇਖ ਸਕੋਗੇ।



Airtel ਦੇ ਇਸ ਪਲਾਨ ਵਿੱਚ ਮੁਫਤ Hellotunes ਮਿਲਦੀ ਹੈ ਇਸ ਵਿੱਚ 30 ਦਿਨਾਂ ਤੱਕ ਫ਼ਾਇਦਾ ਮਿਲੇਗਾ।