iPhone ਦੀ ਬੈਟਰ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਹੜਾ ਮਾਡਲ ਵਰਤ ਰਹੇ ਹੋ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਤੁਸੀਂ ਕਿਹੜੀ ਐਪ ਚਲਾ ਰਹੇ ਹੋ ਤੇ ਤੁਹਾਡਾ ਸਕਰੀਨ ਟਾਈਮ ਕਿੰਨਾ ਹੈ।

ਜੇ ਤੁਸੀਂ ਫੋਨ ਦੀ ਆਮ ਵਰਤੋਂ ਕਰਦੇ ਹੋ ਤਾਂ ਇਹ ਘੰਟੇ ਵਿੱਚ ਆਮ 8-12 ਫ਼ੀਸਦੀ ਬੈਟਰੀ ਖ਼ਰਚ ਕਰਦਾ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ Youtube, Netflix ਜਾਂ ਹੋਰ ਵੀਡੀਓ ਨੂੰ HD ਵਿੱਚ ਦੇਖਦੇ ਹੋ ਤਾਂ ਘੰਟੇ ਵਿੱਚ 15-20 ਫ਼ੀਸਦੀ ਖ਼ਤਮ ਹੋ ਸਕਦੀ ਹੈ।

ਜੇ ਤੁਸੀਂ PUBG, COD ਜਾਂ ਹੋਰ ਕਈ ਗੇਮ ਖੇਡਦੇ ਹੋ ਤਾਂ ਇਹ 25-30 ਫ਼ੀਸਦੀ ਤੱਕ ਬੈਟਰੀ ਖ਼ਤਮ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ 5G ਨੈਟਵਰਕ ਦੀ ਵਰਤੋ ਕਰਦੇ ਹੋ ਤਾਂ ਇਹ ਬ੍ਰਾਊਜ਼ਿੰਗ ਉੱਤੇ 12-18 ਫ਼ੀਸਦੀ ਬੈਟਰੀ ਤੱਕ ਖ਼ਤਮ ਹੋ ਜਾਂਦੀ ਹੈ।

ਜੇ ਤੁਸੀਂ Low Power Mode ਨੂੰ ON ਰੱਖਦੇ ਹੋ ਤਾਂ ਬੈਟਰੀ ਨੂੰ 20 ਤੋਂ 30 ਫ਼ੀਸਦੀ ਤੱਕ ਬਚਾਇਆ ਜਾ ਸਕਦਾ ਹੈ।



ਜੇ ਸਕਰੀਨ ਦੀ ਬ੍ਰਾਈਟਨੈਸ 100 ਫ਼ੀਸਦੀ ਤੱਕ ਰੱਖਦੇ ਹੋ ਤਾਂ ਇਹ ਘੰਟੇ ਵਿੱਚ 10 ਤੋਂ 15 ਫ਼ੀਸਦੀ ਤੱਕ ਖ਼ਰਚ ਹੋ ਸਕਦੀ ਹੈ।

ਜੇ ਫੋਨ ਦਾ ਬਲੂਟੁੱਥ, ਜੀਪੀਐਸ ਤੇ ਵਾਈਫਾਈ ਲਗਾਤਾਰ ਆਨ ਰਹਿੰਦੀ ਹੈ ਤਾਂ ਘੰਟੇ ਵਿੱਚ 5 ਤੋਂ 10 ਫ਼ੀਸਦੀ ਬੈਟਰੀ ਉੱਡਦੀ ਹੈ।