ਐਮ.ਜੀ. ਮੋਟਰ ਇੰਡੀਆ ਨੇ ਆਪਣੇ ਸਾਰੇ ਮਾਡਲਾਂ 'ਤੇ ਛੋਟ ਦਾ ਐਲਾਨ ਕੀਤਾ ਹੈ।



ਇਸ ਤਹਿਤ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਫੋਰ-ਵ੍ਹੀਲਰ ਕਾਰ ਕਾਮੇਟ EV 'ਤੇ ਵੀ ਸ਼ਾਨਦਾਰ ਛੋਟ ਮਿਲ ਰਹੀ ਹੈ।

ਇਸ ਮਹੀਨੇ ਇਹ ਇਲੈਕਟ੍ਰਿਕ ਕਾਰ ਖਰੀਦਣ 'ਤੇ 45 ਹਜ਼ਾਰ ਰੁਪਏ ਤੱਕ ਦੇ ਲਾਭ ਮਿਲਣਗੇ।

ਇਸ ਮਹੀਨੇ ਇਹ ਇਲੈਕਟ੍ਰਿਕ ਕਾਰ ਖਰੀਦਣ 'ਤੇ 45 ਹਜ਼ਾਰ ਰੁਪਏ ਤੱਕ ਦੇ ਲਾਭ ਮਿਲਣਗੇ।

ਕਾਮੇਟ EV ਚਾਰ ਵੈਰੀਅੰਟ ਵਿੱਚ ਉਪਲਬਧ ਹੈ, ਜਿਸ ਵਿੱਚ ਐਗਜ਼ੀਕਿਊਟਿਵ, ਐਕਸਕਲੂਸਿਵ, ਅਤੇ 100-ਈਅਰ ਐਡੀਸ਼ਨ ਸ਼ਾਮਲ ਹਨ।

ਕੰਪਨੀ ਨੇ ਜਨਵਰੀ ਵਿੱਚ ਇਸ ਦੀ ਕੀਮਤਾਂ 'ਚ ਵੀ ਬਦਲਾਅ ਕੀਤਾ ਸੀ। ਐਮ.ਜੀ. ਕਾਮੇਟ ਦਾ ਡਿਜ਼ਾਇਨ ਵੂਲਿੰਗ ਏਅਰ EV ਨਾਲ ਮਿਲਦਾ ਜੁਲਦਾ ਹੈ।



ਇਸ ਦੀ ਲੰਬਾਈ 2974mm, ਚੌੜਾਈ 1505mm, ਅਤੇ ਉੱਚਾਈ 1640mm ਹੈ।

ਇਸ ਦੀ ਲੰਬਾਈ 2974mm, ਚੌੜਾਈ 1505mm, ਅਤੇ ਉੱਚਾਈ 1640mm ਹੈ।

ਵ੍ਹੀਲਬੇਸ 2010mm ਹੈ, ਜਦਕਿ ਟਰਨਿੰਗ ਰੇਡੀਅਸ ਸਿਰਫ 4.2 ਮੀਟਰ ਹੈ, ਜੋ ਇਸਨੂੰ ਸ਼ਹਿਰੀ ਇਲਾਕਿਆਂ ਵਿੱਚ ਆਸਾਨੀ ਨਾਲ ਚਲਾਉਣ ਯੋਗ ਬਣਾਉਂਦਾ ਹੈ।



ਐਮ.ਜੀ. ਕਾਮੇਟ EV ਵਿੱਚ 17.3 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਹ ਕਾਰ 42 PS ਪਾਵਰ ਅਤੇ 110 Nm ਟੋਰਕ ਉਤਪੰਨ ਕਰਦੀ ਹੈ।



ਇਸਦੇ ਨਾਲ 3.3 kW ਦਾ ਚਾਰਜਰ ਮਿਲਦਾ ਹੈ, ਜਿਸਦੀ ਮਦਦ ਨਾਲ ਕਾਰ 5 ਘੰਟਿਆਂ ਵਿੱਚ 80% ਤੱਕ ਚਾਰਜ ਹੋ ਸਕਦੀ ਹੈ।

MG Comet EV Blackstorm Edition ਵਿੱਚ ਡੁਅਲ 10.25-ਇੰਚ ਸਕਰੀਨ ਦਿੱਤੀ ਗਈ ਹੈ, ਜਿਸ ਵਿੱਚੋਂ ਇੱਕ instrument ਕਲੱਸਟਰ ਅਤੇ ਦੂਜੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲਈ ਹੈ।

ਸੁਰੱਖਿਆ ਲਈ ਰਿਅਰ ਪਾਰਕਿੰਗ ਕੈਮਰਾ ਅਤੇ ਡੁਅਲ ਏਅਰਬੈਗਸ ਦਿੱਤੇ ਗਏ ਹਨ।