iPhone 16 Pro Max Discount: ਵਿਜੇ ਸੇਲਜ਼ ਆਈਫੋਨ 16 ਪ੍ਰੋ ਮੈਕਸ 'ਤੇ 21,000 ਰੁਪਏ ਤੋਂ ਵੱਧ ਦੀ ਭਾਰੀ ਛੋਟ ਦੇ ਰਿਹਾ ਹੈ। ਹਾਲਾਂਕਿ, ਤੁਹਾਨੂੰ ਇਹ ਛੋਟ ਬੈਂਕ ਆਫਰ ਦੇ ਨਾਲ ਮਿਲੇਗੀ।