ਭਾਰਤ 6ਜੀ ਦੀ ਤਿਆਰੀ ਕਰ ਰਿਹਾ ਹੈ ਤੇ ਹੁਣ ਹਰ ਕਿਸੇ ਦੇ ਹੱਥ ਵਿੱਚ ਇੱਕ ਸਮਾਰਟਫੋਨ ਹੈ।

Published by: ਗੁਰਵਿੰਦਰ ਸਿੰਘ

ਇਸ ਮੌਕੇ ਤੁਸੀਂ ਗ਼ੌਰ ਕੀਤੀ ਹੋਵੇਗੀ ਕਿ ਆਨਲਾਇਨ ਪੇਮੈਂਟ ਹੋਵੇ ਜਾਂ ਕੁਝ ਹੋਰ ਲਈ ਲੋਕੇਸ਼ਨ ਦੀ ਲੋੜ ਹੁੰਦੀ ਹੈ।

ਅਜਿਹਾ ਕਈ ਵਾਰ ਹੁੰਦਾ ਹੈ ਕਿ ਅਸੀਂ ਲੋਕੇਸ਼ਨ ਆਨ ਕਰਕੇ ਬੰਦ ਕਰਨਾ ਭੁੱਲ਼ ਜਾਂਦੇ ਹਾਂ

Published by: ਗੁਰਵਿੰਦਰ ਸਿੰਘ

ਤੁਹਾਡੇ ਫੋਨ ਵਿੱਚ ਹਰ ਵੇਲੇ ਲੋਕੇਸ਼ਨ ਆਨ ਰਹਿਣ ਦੇ ਨਾਲ ਫੋਨ ਦੀ ਬੈਟਰੀ ਤੇਜ਼ੀ ਨਾਲ ਡਿੱਗਦੀ ਹੈ।

ਕੀ ਤੁਹਾਨੂੰ ਪਤਾ ਹੈ ਕਿ ਹਰ ਟਾਇਮ ਲੋਕੇਸ਼ਨ ਆਨ ਰਹਿਣ ਦੇ ਨਾਲ ਕਿੰਨੀ ਬੈਟਰੀ ਖ਼ਤਮ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਫੋਨ ਨੂੰ ਕਦੇ ਵੀ ਲਗਾਤਾਰ ਨਾ ਵਰਤੋ ਇਸ ਨਾਲ ਫੋਨ ਦੀ ਜੀਪੀਐਸ ਚਿਪ ਨੂੰ ਆਰਾਮ ਮਿਲਦਾ ਹੈ।



ਲੋਕੇਸ਼ਨ ਆਨ ਨਾਲ ਫੋਨ ਦੀ ਬੈਟਰੀ 13 ਤੋਂ 39ਫੀਸਦੀ ਤੱਕ ਡਿੱਗ ਸਕਦੀ ਹੈ।

Published by: ਗੁਰਵਿੰਦਰ ਸਿੰਘ

ਲੋਕੇਸ਼ਨ ਸਰਵਿਸ ਤਕੜੇ ਸਿਗਨਲ ਵਾਲੇ ਖੇਤਰਾਂ ਵਿੱਚ ਤੁਹਾਡੀ ਬੈਟਰੀ ਦੀ ਖਪਤ ਘੱਟ ਕਰ ਦਿੰਦੀ ਹੈ।



ਲੋਕੇਸ਼ਨ ਸਰਵਿਸ ਨੂੰ ਜੇ ਕਮਜ਼ੋਰ ਸਿਗਨਲ ਮਿਲਦਾ ਹੈ ਤਾਂ ਵੀ ਬੈਟਰੀ ਛੇਤੀ ਉੱਡ ਜਾਂਦੀ ਹੈ।