ਹਾਲ ਹੀ ਵਿੱਚ ਐਪਲ ਨੇ ਆਈਫੋਨ 16 ਸੀਰੀਜ਼ ਲਾਂਚ ਕੀਤੀ ਹੈ।
ABP Sanjha
ABP Sanjha

ਹਾਲ ਹੀ ਵਿੱਚ ਐਪਲ ਨੇ ਆਈਫੋਨ 16 ਸੀਰੀਜ਼ ਲਾਂਚ ਕੀਤੀ ਹੈ।

ਹਾਲ ਹੀ ਵਿੱਚ ਐਪਲ ਨੇ ਆਈਫੋਨ 16 ਸੀਰੀਜ਼ ਲਾਂਚ ਕੀਤੀ ਹੈ।

ਕੰਪਨੀ ਨੇ ਇਸ ਫੋਨ ਨੂੰ 79,900 ਰੁਪਏ ਵਿੱਚ ਪੇਸ਼ ਕੀਤਾ ਹੈ ਪਰ ਇਹ ਫੋਨ JioMart 'ਤੇ ਬਹੁਤ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਫੋਨ ਇੰਨੀ ਘੱਟ ਕੀਮਤ 'ਤੇ ਵਿਕ ਰਿਹਾ ਹੈ।

ਕੰਪਨੀ ਨੇ ਇਸ ਫੋਨ ਨੂੰ 79,900 ਰੁਪਏ ਵਿੱਚ ਪੇਸ਼ ਕੀਤਾ ਹੈ ਪਰ ਇਹ ਫੋਨ JioMart 'ਤੇ ਬਹੁਤ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਫੋਨ ਇੰਨੀ ਘੱਟ ਕੀਮਤ 'ਤੇ ਵਿਕ ਰਿਹਾ ਹੈ।

ABP Sanjha
JioMart 'ਤੇ ਲਗਪਗ 27,000 ਰੁਪਏ ਦੀ ਛੋਟ 'ਤੇ ਫ਼ੋਨ ਖਰੀਦ ਸਕਦੇ ਹੋ।
ABP Sanjha

JioMart 'ਤੇ ਲਗਪਗ 27,000 ਰੁਪਏ ਦੀ ਛੋਟ 'ਤੇ ਫ਼ੋਨ ਖਰੀਦ ਸਕਦੇ ਹੋ।

ਆਈਫੋਨ 16 ਖਰੀਦਣ ਲਈ ਤੁਸੀਂ JioMart ਦੀ ਵੈੱਬਸਾਈਟ ਜਾਂ ਐਪ 'ਤੇ ਜਾ ਸਕਦੇ ਹੋ।
ABP Sanjha

ਆਈਫੋਨ 16 ਖਰੀਦਣ ਲਈ ਤੁਸੀਂ JioMart ਦੀ ਵੈੱਬਸਾਈਟ ਜਾਂ ਐਪ 'ਤੇ ਜਾ ਸਕਦੇ ਹੋ।

ABP Sanjha

ਤੁਸੀਂ ਇੱਥੇ ਆਈਫੋਨ 16 ਨੂੰ 69,790 ਰੁਪਏ ਵਿੱਚ ਖਰੀਦ ਸਕਦੇ ਹੋ।

abp live

JioMart ਫੋਨ 'ਤੇ 12% ਦੀ ਛੋਟ ਦੇ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਪੇਸ਼ਕਸ਼ਾਂ ਹਨ ਜਿਨ੍ਹਾਂ ਰਾਹੀਂ ਕੀਮਤ ਨੂੰ ਹੋਰ ਘਟਾਇਆ ਜਾ ਸਕਦਾ ਹੈ

ABP Sanjha
ABP Sanjha

ਆਈਫੋਨ 16 'ਤੇ ਇੱਕ ਬੈਂਕ ਆਫਰ ਵੀ ਹੈ, ਜਿਸ ਨਾਲ ਕੀਮਤ ਹੋਰ ਘੱਟ ਜਾਵੇਗੀ।

ਆਈਫੋਨ 16 'ਤੇ ਇੱਕ ਬੈਂਕ ਆਫਰ ਵੀ ਹੈ, ਜਿਸ ਨਾਲ ਕੀਮਤ ਹੋਰ ਘੱਟ ਜਾਵੇਗੀ।

ਜੇਕਰ ਤੁਹਾਡੇ ਕੋਲ RBL ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਤੁਹਾਨੂੰ 3000 ਰੁਪਏ ਦੀ ਛੋਟ ਮਿਲੇਗੀ। ਯਾਨੀ ਫੋਨ ਦੀ ਕੀਮਤ 66,790 ਰੁਪਏ ਰਹਿ ਜਾਵੇਗੀ।

ABP Sanjha
ABP Sanjha

ਇਸ ਤੋਂ ਬਾਅਦ ਇੱਕ ਐਕਸਚੇਂਜ ਆਫਰ ਵੀ ਹੈ। JioMart 'ਤੇ iPhone 16 ਲਈ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਹੈ।

ਜੇਕਰ ਤੁਸੀਂ ਇਸ ਫ਼ੋਨ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ ਸਿਰਫ਼ 52,640 ਰੁਪਏ ਵਿੱਚ ਆਈਫੋਨ 16 ਮਿਲ ਜਾਵੇਗਾ।

ABP Sanjha