ਅੱਜ ਕੱਲ੍ਹ ਲੋਕ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਲਈ ਗੂਗਲ ਦਾ ਸਹਾਰਾ ਲੈਂਦੇ ਹਨ

Published by: ਗੁਰਵਿੰਦਰ ਸਿੰਘ

ਪਰ ਗੂਗਲ ਉੱਤੇ ਕੁਝ ਚੀਜ਼ਾ ਸਰਚ ਕਰਨ ਨਾਲ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।



ਮਜ਼ਾਕ ਦੀ ਗੱਲ ਨਹੀਂ, ਤੁਸੀਂ ਭੁੱਲ ਕੇ ਵੀ ਇਹ ਚੀਜ਼ਾਂ ਕਦੇ ਗੂਗਲ ਉੱਤੇ ਸਰਚ ਨਾ ਕਰਿਓ

Published by: ਗੁਰਵਿੰਦਰ ਸਿੰਘ

ਬੰਬ ਬਣਾਉਣ ਦਾ ਤਰੀਕਾ ਸਰਚ ਕਰਨਾ ਕਾਨੂੰਨੀ ਅਪਰਾਧ ਹੈ, ਇਸ ਨੂੰ ਸਰਚ ਕਰਨ ਤੋਂ ਬਚਨਾ ਚਾਹੀਦਾ ਹੈ।

ਜੇ ਤੁਸੀਂ ਫਿਲਮ ਦਾ ਪਾਇਰਸੀ ਕਰਦੇ ਜਾਂ ਫਿਰ ਗੂਗਲ ਉੱਤੇ ਸਰਚ ਕਰਦੇ ਪਾਏ ਗਏ ਤਾਂ ਵੀ ਜੇਲ੍ਹ ਹੋ ਸਕਦੀ ਹੈ।

ਗੂਗਲ ਉੱਤੇ ਹੈਕਿੰਗ ਸਬੰਧੀ ਜਾਣਕਾਰੀ ਦੀ ਖੋਜ ਕਰਨੀ ਵੀ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਗੂਗਲ ਉੱਤੇ ਗ਼ੈਰ ਕਾਨੂੰਨੀ ਗਰਭਪਾਤ ਕਰਵਾਉਣ ਦਾ ਤਰੀਕਾ ਲੱਭਣਾ ਵੀ ਕਾਨੂੰਨੀ ਅਪਰਾਧ ਵਿੱਚ ਸ਼ਾਮਲ ਹੈ।



ਇਸ ਤੋਂ ਇਲਾਵਾ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਦੀ ਖੋਜ ਕਰਨਾ ਵੀ ਤੁਹਾਨੂੰ ਜੇਲ੍ਹ ਭੇਜ ਸਕਦਾ ਹੈ।