WiFi ਸਲੋਅ ਹੈ ਤਾਂ ਇਦਾਂ ਵਧਾਓ ਸਪੀਡ

ਕਈ ਵਾਰ ਲੋਕ WiFi ਦੇ ਲਈ ਬਿਹਤਰ ਪਲਾਨ ਲੈਣ ਤੋਂ ਬਾਅਦ ਵੀ ਸਲੋਅ ਸਪੀਡ ਦੀ ਸ਼ਿਕਾਇਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਸਪੀਡ ਵਧਾਉਣ ਦਾ ਤਰੀਕਾ ਪਤਾ ਨਹੀਂ ਹੁੰਦਾ ਹੈ

Published by: ਜਸਵੀਰ ਕੌਰ

ਰਾਊਟਰ ਨੂੰ ਘਰ ਦੇ ਸੈਂਟਰ ਵਿੱਚ, ਉੱਚਾਈ ਤੇ ਅਤੇ ਉਨ੍ਹਾਂ ਇਲੈਕਟ੍ਰੋਨਿਕ ਡਿਵਾਈਸ ਤੋਂ ਦੂਰ ਰੱਖੋ ਜੋ ਕਿ ਇੰਟਰਫੇਸ ਪੈਦਾ ਕਰ ਸਕਦੇ ਹਨ

Published by: ਜਸਵੀਰ ਕੌਰ

ਨਿਯਮਿਤ ਰੂਪ ਨਾਲ ਫਰਮਵੇਅਰ ਅਪਡੇਟਸ ਚੈੱਕ ਕਰੋ ਜੋ ਕਿ ਬਗਸ ਠੀਕ ਕਰਦੇ ਹਨ, ਸਿਕਿਊਰਿਟੀ ਗੈਪਸ ਬੰਦ ਕਰਦੇ ਹਨ ਅਤੇ ਪਰਫਾਰਮੈਂਸ ਸੁਧਾਰਦੇ ਹਨ

Published by: ਜਸਵੀਰ ਕੌਰ

ਇੱਕ ਮਜਬੂਤ ਪਾਸਵਰਡ ਸੈੱਟ ਕਰੋ ਤਾਂ ਕਿ ਗੁਆਂਢੀ ਜਾਂ ਦੂਜੇ ਲੋਕ ਬਿਨਾਂ ਪਰਮਿਸ਼ਨ ਤੋਂ ਵਰਤ ਨਾ ਸਕਣ

Published by: ਜਸਵੀਰ ਕੌਰ

ਮਹਿਮਾਨਾਂ ਲਈ ਗੈਸਟ ਨੈਟਵਰਕ ਸੈਟਅੱਪ ਕਰੋ ਤਾਂ ਕਿ ਮੇਨ ਨੈਟਵਰਕ ਓਵਰਲੋਡ ਨਾ ਹੋਵੇ ਅਤੇ ਚੰਗੀ ਪਰਫਾਰਮੈਂਸ ਬਣੀ ਰਹੇ

Published by: ਜਸਵੀਰ ਕੌਰ

ਰਾਊਟਰ ਦੀ ਸੈਟਿੰਗਸ ਦੇ ਰਾਹੀਂ ਮੈਨੂਅਲੀ ਘੱਟ ਭੀੜ ਵਾਲਾ ਚੈਨਲ ਚੁਣੋ ਤਾਂ ਕਿ ਵਾਈਫਾਈ ਵਿੱਚ ਇੰਟਰਫੇਸ ਨਾ ਹੋਵੇ

Published by: ਜਸਵੀਰ ਕੌਰ

ਜੇਕਰ ਤੁਹਾਡਾ ਰਾਊਟਰ ਕਈ ਸਾਲ ਪੁਰਾਣਾ ਹੈ ਤਾਂ ਆਪਣੇ ਰਾਊਟਰ ਨੂੰ ਅਪਗ੍ਰੇਡ ਕਰੋ

Published by: ਜਸਵੀਰ ਕੌਰ

ਜੇਕਰ ਤੁਹਾਡਾ ਘਰ ਵੱਡਾ ਹੈ ਜਾਂ ਕੰਧਾਂ ਮੋਟੀਆਂ ਹਨ ਤਾਂ ਸਿੰਗਲ ਰਾਊਟਰ ਪੂਰੇ ਏਰੀਏ ਨੂੰ ਚੰਗੀ ਤਰ੍ਹਾਂ ਕਵਰ ਨਹੀਂ ਕਰਦਾ ਹੈ, ਇਸ ਦੇ ਲਈ WiFi ਐਕਸਟੈਂਡਰ ਜਾਂ ਮੈਸ਼ ਨੈਟਵਰਕ ਯੂਜ਼ ਕਰੋ

Published by: ਜਸਵੀਰ ਕੌਰ

ਮਾਈਕ੍ਰੋਵੇਵ, ਕਾਰਡਲੈਸ ਫੋਨ ਅਤੇ ਬੇਬੀ ਮਾਨੀਟਰਸ ਵਰਗੇ ਡਿਵਾਈਸਿਸ WiFi ਸਿਗਨਲ ਵਿੱਚ ਰੁਕਾਵਟ ਪਾਉਂਦੇ, ਇਸ ਕਰਕੇ ਰਾਊਟਰ ਨੂੰ ਇਨ੍ਹਾਂ ਡਿਵਾਈਸਿਸ ਨੂੰ ਦੂਰ ਰੱਖੋ

Published by: ਜਸਵੀਰ ਕੌਰ