Laptop Overheating: ਅੱਜ ਦੇ ਸਮੇਂ ਵਿੱਚ ਲੈਪਟਾਪ ਕੰਮ, ਪੜ੍ਹਾਈ ਅਤੇ ਮਨੋਰੰਜਨ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਪਰ ਬਹੁਤ ਸਾਰੇ ਲੋਕ ਇੱਕ ਆਮ ਸਮੱਸਿਆ ਨਾਲ ਪਰੇਸ਼ਾਨ ਰਹਿੰਦੇ ਹਨ—ਲੈਪਟਾਪ ਦਾ ਲੋੜ ਤੋਂ ਵੱਧ ਗਰਮ ਹੋਣਾ।