Window ਜਾਂ Split AC, ਕਿਸ ਦਾ ਬਿੱਲ ਆਉਂਦਾ ਜ਼ਿਆਦਾ?

ਗਰਮੀਆਂ ਦੇ ਮੌਸਮ ਵਿੱਚ ਏਸੀ ਹਰ ਕਿਸੇ ਦੀ ਲੋੜ ਬਣ ਗਿਆ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਕਈ ਵਾਰ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਉਨ੍ਹਾਂ ਦੇ ਲਈ Window AC ਸਹੀ ਜਾਂ Split AC

Published by: ਏਬੀਪੀ ਸਾਂਝਾ

ਖਾਸ ਕਰਕੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਦੋਹਾਂ ਵਿੱਚੋਂ ਕਿਹੜੇ ਏਸੀ ਦਾ ਜ਼ਿਆਦਾ ਬਿੱਲ ਆਉਂਦਾ ਹੈ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਆਮ ਤੌਰ ‘ਤੇ Window AC ਜ਼ਿਆਦਾ ਬਿਜਲੀ ਖਾਂਦਾ ਹੈ, ਖਾਸ ਕਰਕੇ ਪੁਰਾਣੇ ਨਾਨ-ਇਨਵਰਟਰ ਮਾਡਲ

Published by: ਏਬੀਪੀ ਸਾਂਝਾ

ਇਸ ਦਾ ਕੰਪਰੈਸਰ ਵਾਰ-ਵਾਰ ਫੁੱਲ ਪਾਵਰ ‘ਤੇ ਆਨ-ਔਫ ਹੁੰਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਵਧਦੀ ਹੈ

Published by: ਏਬੀਪੀ ਸਾਂਝਾ

Inverter Split AC ਲੋੜ ਦੇ ਹਿਸਾਬ ਨਾਲ ਆਪਣੀ ਸਪੀਡ ਘੱਟ ਅਤੇ ਜ਼ਿਆਦਾ ਕਰਦਾ ਹੈ, ਇਸ ਕਰਕੇ ਬਿਜਲੀ ਘੱਟ ਖਰਚ ਹੁੰਦੀ ਹੈ, ਇਸ ਕਰਕੇ ਲੰਬੇ ਸਮੇਂ ਤੱਕ ਇਸਤੇਮਾਲ ਲਈ Split AC ਸਹੀ ਰਹਿੰਦਾ ਹੈ

Published by: ਏਬੀਪੀ ਸਾਂਝਾ

Split AC ਦੀ ਆਵਾਜ਼ ਵੀ ਜ਼ਿਆਦਾ ਨਹੀਂ ਹੁੰਦੀ ਹੈ ਅਤੇ ਕਮਰੇ ਨੂੰ ਤੇਜ਼ੀ ਨਾਲ ਠੰਡਾ ਕਰਦਾ ਹੈ, ਇਸ ਤੋਂ ਇਲਾਵਾ ਇਸ ਦੀ ਕੂਲਿੰਗ ਵੀ ਬਰਾਬਰ ਰਹਿੰਦੀ ਹੈ

Published by: ਏਬੀਪੀ ਸਾਂਝਾ

ਏਸੀ ਦਾ ਬਿਜਲੀ ਖਰਚ ਕੱਢਣ ਦਾ ਸੌਖਾ ਤਰੀਕਾ ਹੈ PowerxConsumptionx ਰੋਜ਼ ਇਸਤੇਮਾਲ ਦੇ ਘੰਟੇxਮਹੀਨੇ ਦੇ ਦਿਨxਬਿਜਲੀ ਦੇ ਰੇਟ

Published by: ਏਬੀਪੀ ਸਾਂਝਾ

1.5 ਟਨ ਵਿੰਡੋ ਏਸੀ ਜੇਕਰ 1.4W ਬਿਜਲੀ ਖਾਂਦਾ ਹੈ, ਰੋਜ਼ 8 ਘੰਟੇ ਚੱਲਦਾ ਹੈ, ਬਿਜਲੀ ਦਾ ਰੇਟ 7 ਰੁਪਏ ਪ੍ਰਤੀ ਯੂਨਿਟ ਹੈ, ਤਾਂ ਮਹੀਨੇ ਦਾ ਬਿੱਲ ਕਰੀਬ 2352 ਰੁਪਏ ਤੱਕ ਆ ਸਕਦਾ ਹੈ

Published by: ਏਬੀਪੀ ਸਾਂਝਾ