ਲੈਪਟਾਪ ਖਰੀਦਦੇ ਸਮੇਂ ਨਾ ਕਰੋ ਇਹ ਗਲਤੀਆਂ

Published by: ਸ਼ੰਕਰ ਦਾਸ

ਲੋਕ ਅਕਸਰ ਲੈਪਟਾਪ ਖਰੀਦਦੇ ਸਮੇਂ ਜਲਦੀ ਵਿੱਚ ਕੁਝ ਆਮ ਗਲਤੀਆਂ ਕਰਦੇ ਹਨ।

Published by: ਸ਼ੰਕਰ ਦਾਸ

ਜਿਸ ਕਾਰਨ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ।

Published by: ਸ਼ੰਕਰ ਦਾਸ

ਬਿਨ੍ਹਾਂ ਇਹ ਤੈਅ ਕੀਤੇ ਤੁਸੀਂ ਕੀ ਕੰਮ (ਪੜ੍ਹਾਈ, ਗੇਮਿੰਗ, ਦਫਤਰ) ਕਰਨਾ ਹੈ , ਲੈਪਟਾਪ ਖਰੀਦਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ।

Published by: ਸ਼ੰਕਰ ਦਾਸ

ਸਿਰਫ਼ ਬ੍ਰਾਂਡ ਨਾਮ ਦੇ ਆਧਾਰ 'ਤੇ ਲੈਪਟਾਪ ਖਰੀਦਣਾ ਸਮਝਦਾਰੀ ਨਹੀਂ ਹੈ; ਵਿਸ਼ੇਸ਼ਤਾਵਾਂ ਦੀ ਜਾਂਚ ਕਰਨਾ ਵਧੇਰੇ ਮਹੱਤਵਪੂਰਨ ਹੈ।

Published by: ਸ਼ੰਕਰ ਦਾਸ

4GB RAM ਜਾਂ HDD ਵਾਲਾ ਲੈਪਟਾਪ ਅੱਜ ਕੱਲ੍ਹ ਹੌਲੀ ਹੋ ਸਕਦਾ ਹੈ; ਘੱਟੋ-ਘੱਟ 8GB RAM ਅਤੇ SSD ਵਾਲਾ ਲੈਪਟਾਪ ਇੱਕ ਬਿਹਤਰ ਵਿਕਲਪ ਹੈ।

Published by: ਸ਼ੰਕਰ ਦਾਸ

ਘੱਟ ਬੈਟਰੀ ਲਾਈਫ ਵਾਲਾ ਲੈਪਟਾਪ ਟ੍ਰੈਵਲ ਕਰਨ ਵੇਲੇ ਜਾਂ ਕਾਲਜ ਲਈ ਇੱਕ ਸਮੱਸਿਆ ਬਣ ਸਕਦਾ ਹੈ।

Published by: ਸ਼ੰਕਰ ਦਾਸ

ਭਵਿੱਖ ਵਿੱਚ RAM/ਸਟੋਰੇਜ ਨੂੰ ਵਧਾਉਣ ਦਾ ਵਿਕਲਪ ਹੋਣਾ ਬਹੁਤ ਜ਼ਰੂਰੀ ਹੈ।

Published by: ਸ਼ੰਕਰ ਦਾਸ

ਖਰੀਦਣ ਤੋਂ ਪਹਿਲਾਂ ਯੂਜਰ ਰਿਵੀਊ , ਵਾਰੰਟੀ ਅਤੇ ਸਰਵਿਸ ਸਪੋਰਟਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ।

Published by: ਸ਼ੰਕਰ ਦਾਸ

ਬਹੁਤ ਸਸਤਾ ਲੈਪਟਾਪ ਖਰੀਦਣਾ ਕਵਾਲਟੀ ਅਤੇ ਪ੍ਰਫੋਮਸ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ।

Published by: ਸ਼ੰਕਰ ਦਾਸ