ਇਨ੍ਹਾਂ ਕਾਰਨਾਂ ਕਰਕੇ ਘੱਟ ਹੋ ਜਾਂਦੀ AC ਦੀ ਕੂਲਿੰਗ

ਗਰਮੀਆਂ ਵਿੱਚ ਏਸੀ ਤੋਂ ਵਗੈਰ ਰਹਿਣਾ ਸਾਡੇ ਲਈ ਬਹੁਤ ਔਖਾ ਹੋ ਗਿਆ ਹੈ, ਪਰ ਕਈ ਵਾਰ ਏਸੀ ਵੀ ਠੰਡਕ ਨਹੀਂ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਕੂਲਿੰਗ ਘੱਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਨੂੰ ਸਮੇਂ ਸਿਰ ਠੀਕ ਕਰਨਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਏਸੀ ਦਾ ਫਿਲਟਰ ਗੰਦਾ ਹੋਣ ਦੇ ਨਾਲ ਹਵਾ ਚੰਗੀ ਤਰ੍ਹਾਂ ਪਾਸ ਨਹੀਂ ਹੋ ਪਾਉਂਦੀ ਹੈ

Published by: ਏਬੀਪੀ ਸਾਂਝਾ

ਗੈਸ ਘੱਟ ਹੋਣ ‘ਤੇ ਕੂਲਿੰਗ ਘੱਟ ਜਾਂਦੀ ਹੈ

Published by: ਏਬੀਪੀ ਸਾਂਝਾ

ਕਮਰੇ ਦਾ ਸਾਈਜ AC ਦੀ ਸਮਰੱਥਾਂ ਤੋਂ ਵੱਡਾ ਹੋਣਾ ਵੀ ਇੱਕ ਕਾਰਨ ਹੈ, ਏਸੀ ਕਮਰੇ ਵਿੱਚ ਸਹੀ ਕੂਲਿੰਗ ਨਹੀਂ ਕਰ ਪਾਉਂਦਾ ਹੈ

Published by: ਏਬੀਪੀ ਸਾਂਝਾ

ਦਰਵਾਜੇ ਖਿੜਕੀਆਂ ਖੁੱਲ੍ਹੇ ਰਹਿਣ ਨਾਲ ਵੀ ਠੰਡੀ ਹਵਾ ਬਾਹਰ ਨਿਕਲਦੀ ਹੈ ਅਤੇ ਕਮਰਾ ਚੰਗੀ ਤਰ੍ਹਾਂ ਠੰਡਾ ਨਹੀਂ ਹੋ ਪਾਉਂਦਾ ਹੈ

Published by: ਏਬੀਪੀ ਸਾਂਝਾ

ਥਰਮੋਸਟੇਟ ਦੀ ਸੈਟਿੰਗ ਗਲਤ ਹੋਣ ਨਾਲ ਵੀ ਕੂਲਿੰਗ ਘੱਟ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਏਸੀ ਦੀ ਸਰਵਿਸ ਸਮੇਂ ‘ਤੇ ਨਾ ਕਰਵਾਉਣ ‘ਤੇ ਵੀ ਕੂਲਿੰਗ ਘੱਟ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਏਸੀ ਪੁਰਾਣਾ ਹੋਣ ‘ਤੇ ਵੀ ਤੁਹਾਡੀ ਸਮਰੱਥਾ ਘੱਟ ਜਾਂਦੀ ਹੈ

Published by: ਏਬੀਪੀ ਸਾਂਝਾ