20 ਹਜ਼ਾਰ ਦੇ ਬਜਟ ਵਿੱਚ ਮਿਲ ਰਹੇ ਆਹ ਮੋਬਾਈਲ ਫੋਨ

ਅੱਜਕੱਲ੍ਹ ਦੇ 20,000 ਤੋਂ ਘੱਟ ਦੇ ਫੋਨ ਸਿਰਫ ਕਾਲ ਅਤੇ ਮੈਸੇਜ ਕਰਨ ਵਾਲੇ ਡਿਵਾਈਸ ਨਹੀਂ ਰਹੇ

Published by: ਏਬੀਪੀ ਸਾਂਝਾ

20000 ਵਿੱਚ ਹੁਣ ਸਮੂਦ 5G ਸਪੀਡ, AMOLED/ ਲਾਰਜ ਡਿਸਪਲੇਅ, 50 MP+ ਕੈਮਰਾ ਸੈਟਅੱਪ, 5000mAh+ਬੈਟਰੀ ਅਤੇ ਤੇਜ਼ ਪ੍ਰੋਸੈਸਰ ਵਰਗੇ ਫੀਚਰਸ ਦਿੰਦੇ ਹਨ

Published by: ਏਬੀਪੀ ਸਾਂਝਾ

ਸਾਲ 2026 ਵਿੱਚ ਕੁਝ ਅਜਿਹੇ ਫੋਨ ਆਏ ਹਨ, ਜਿਨ੍ਹਾਂ ਵਿੱਚ ਕਾਫੀ ਨਵੇਂ ਫੀਚਰਸ ਆਉਣ ਲੱਗ ਪਏ ਹਨ

Published by: ਏਬੀਪੀ ਸਾਂਝਾ

Realme 13 5G ਹੁਣ ਤੱਕ ਦਾ ਸਭ ਤੋਂ ਸੰਤੁਲਿਤ ਫੋਨ ਹੈ, ਜਿਸ ਵਿੱਚ ਸ਼ਾਨਦਾਰ ਕੈਮਰਾ, ਤੇਜ਼ 5G ਸਪੀਡ ਅਤੇ ਸਮੂਦ ਪਰਫਾਰਮੈਂਸ ਦਿੰਦਾ ਹੈ

Published by: ਏਬੀਪੀ ਸਾਂਝਾ

Poco M8 5G ਸ਼ਾਨਦਾਰ ਡਿਸਪਲੇਅ+5G ਸਪੋਰਟ ਦੇ ਨਾਲ ਵੈਲਿਊ ਫਾਰ ਮਨੀ ਫੋਨ ਹੈ

Published by: ਏਬੀਪੀ ਸਾਂਝਾ

ਸਟਾਈਲਿਸ਼ ਡਿਜ਼ਾਈਨ ਦੇ ਨਾਲ ਸ਼ਾਨਦਾਰ ਕੈਮਰਾ ਅਤੇ ਤੇਜ਼ ਨੈਟਵਰਕ ਵਰਗੇ ਫੀਚਰਸ ਦੇ ਨਾਲ ਆਉਂਦਾ ਹੈ Honor 5G

Published by: ਏਬੀਪੀ ਸਾਂਝਾ

iQ00 Z10x5G ਪਾਵਰ ਹਾਊਸ ਬੈਟਰੀ ਅਤੇ ਪ੍ਰੋ ਲੈਵਲ ਦਾ ਸਪੈਸੀਫਿਕੇਸ਼ਨਸ ਦਿੰਦਾ ਹੈ

Published by: ਏਬੀਪੀ ਸਾਂਝਾ

Redmi Note 145G ਦਾ ਪਰਫਾਰਮੈਂਸ ਅਤੇ ਕੈਮਰਾ ਦੋਵੇਂ ਬਹੁਤ ਸਹੀ ਹਨ ਅਤੇ ਰੋਜ਼ ਵਰਤਣ ਦੇ ਲਈ ਵਧੀਆ ਫੋਨ ਹਨ

Published by: ਏਬੀਪੀ ਸਾਂਝਾ

ਥੋੜਾ ਸਮਝਦਾਰੀ ਦੇ ਨਾਲ ਫੋਨ ਨੂੰ ਚੁਣਿਆ ਜਾਵੇ ਤਾਂ ਇਹ ਸਾਲਾਂ ਤੱਕ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ