ਜੀਓ ਵੱਲੋਂ 1,748 ਰੁਪਏ ਦਾ ਕਿਫਾਇਤੀ ਰਿਚਾਰਜ ਪਲਾਨ ਪੇਸ਼ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਇਸ ਪਲਾਨ ਵਿੱਚ ਲਗਭਗ 11 ਮਹੀਨਿਆਂ ਦੀ ਵੈਧਤਾ ਮਿਲਦੀ ਹੈ।

Published by: ਸ਼ੰਕਰ ਦਾਸ

ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਸਹੂਲਤ ਮਿਲੇਗੀ।

Published by: ਸ਼ੰਕਰ ਦਾਸ

ਲੋਕਲ ਅਤੇ STD ਕਾਲਿੰਗ ਦਾ ਫਾਇਦਾ ਮਿਲਦਾ ਹੈ।

Published by: ਸ਼ੰਕਰ ਦਾਸ

ਰੋਮਿੰਗ ਦੌਰਾਨ ਵੀ ਕਾਲਿੰਗ ਦੀ ਸਹੂਲਤ ਸ਼ਾਮਲ ਹੈ।

Published by: ਸ਼ੰਕਰ ਦਾਸ

ਪਲਾਨ ਵਿੱਚ ਕੁੱਲ 3,600 SMS ਦਿੱਤੇ ਜਾਂਦੇ ਹਨ।

Published by: ਸ਼ੰਕਰ ਦਾਸ

ਇਸ ਰਿਚਾਰਜ ਵਿੱਚ ਮੋਬਾਈਲ ਇੰਟਰਨੈੱਟ ਡਾਟਾ ਨਹੀਂ ਮਿਲੇਗਾ।

Published by: ਸ਼ੰਕਰ ਦਾਸ

ਇਹ ਪਲਾਨ ਸਿਰਫ਼ ਕਾਲਿੰਗ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਫਾਇਦੇਮੰਦ ਹੈ।

Published by: ਸ਼ੰਕਰ ਦਾਸ

1,748 ਰੁਪਏ ਵਾਲਾ ਪਲਾਨ MyJio ਐਪ ਅਤੇ ਜੀਓ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਰਿਚਾਰਜ ਕਰਨ ਲਈ Prepaid Recharge ਦੇ Value ਸੈਕਸ਼ਨ ਵਿੱਚ Only Calling ਵਿਕਲਪ ਚੈੱਕ ਕਰਨਾ ਹੋਵੇਗਾ।

Published by: ਸ਼ੰਕਰ ਦਾਸ