ਜੀਓ ਜਾਂ ਏਅਰਟੈਲ...ਕੌਣ ਦਿੰਦਾ ਸਸਤੇ ‘ਚ 1GB ਡੇਟਾ?

ਅੱਜਕੱਲ੍ਹ ਜੀਓ ਜਾਂ ਏਅਰਟੈਲ ਕਿਸੇ ਵਿੱਚ ਵੀ ਡੇਲੀ ਡੇਟਾ ਕਈ ਵਾਰ ਕਾਫੀ ਨਹੀਂ ਹੁੰਦਾ ਹੈ

ਖਾਸ ਕਰਕੇ ਜਦੋਂ ਤੁਸੀਂ ਮੂਵੀ ਦੇਖ ਰਹੇ ਹੋ ਜਾਂ ਹੈਵੀ ਐਪ ਡਾਊਨਲੋਡ ਕਰ ਰਹੇ ਹੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਲੋਕ ਡੇਟਾ ਐਡ ਓਨ ਜਾਂ ਬੂਸਟਰ ਪੈਕ ਖਰੀਦਦੇ ਹੋ

ਇਹ ਇੱਕ ਛੋਟਾ ਰਿਚਾਰਜ ਹੁੰਦਾ ਹੈ ਜੋ ਕਿ ਤੁਹਾਡੇ ਪਲਾਨ ਵਿੱਚ ਤੁਰੰਤ ਐਕਸਟ੍ਰਾ ਡਾਟਾ ਜੋੜ ਦਿੰਦਾ ਹੈ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਜੀਓ ਜਾਂ ਏਅਰਟੈਲ ਕੌਣ 1GB ਡਾਟਾ ਸਸਤਾ ਦਿੰਦਾ ਹੈ

Published by: ਏਬੀਪੀ ਸਾਂਝਾ

ਜੀਓ 1GB ਡੇਟਾ 19 ਰੁਪਏ ਵਿੱਚ ਦਿੰਦਾ ਹੈ, ਜਿਸ ਦੀ ਲਿਮਿਟ ਇੱਕ ਦਿਨ ਦੀ ਹੁੰਦੀ ਹੈ



ਉੱਥੇ ਹੀ ਏਅਰਟੈਲ 1GB ਡੇਟਾ 22 ਰੁਪਏ ਵਿੱਚ ਦਿੰਦਾ ਹੈ, ਜਿਸ ਦੀ ਲਿਮਿਟ ਵੀ ਇੱਕ ਦਿਨ ਦੀ ਹੁੰਦੀ ਹੈ

ਇਸੇ ਤਰ੍ਹਾਂ ਸਸਤੀਆਂ ਕੀਮਤਾਂ ਵਿੱਚ 1GB ਡੇਟਾ ਜੀਓ ਆਫਰ ਕਰਦਾ ਹੈ

ਜੀਓ ਦੇ 19 ਰੁਪਏ ਵਿੱਚ 1GB ਡੇਟਾ ਦੇ ਨਾਲ ਰਿਜ਼ਨਲ ਓਟੀਟੀ ਦਾ ਵੀ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ