ਕੀ ਤੁਸੀਂ ਵੀ ਆਪਣੇ ਸਿਰਹਾਣੇ ਕੋਲ ਮੋਬਾਈਲ ਰੱਖ ਕੇ ਸੌਂਦੇ ਹੋ?

Published by: ਏਬੀਪੀ ਸਾਂਝਾ

ਅੱਜ-ਕੱਲ੍ਹ ਜ਼ਿਆਦਾਤਰ ਲੋਕ ਸੌਣ ਤੋਂ ਪਹਿਲਾਂ ਫ਼ੋਨ ਦੇਖਦੇ ਹੀ ਹਨ



ਇਸ ਤੋਂ ਬਾਅਦ ਫੋਨ ਨੂੰ ਸਿਰਹਾਣੇ ਕੋਲ ਰੱਖ ਕੇ ਅਤੇ ਸੌਂ ਜਾਂਦੇ ਹਨ।



ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾਂ ਅੱਜ ਤੋਂ ਹੀ ਆਪਣੀ ਆਦਤ ਨੂੰ ਬਦਲੋ



ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।



ਮੋਬਾਇਲ ਫੋਨ 'ਚ ਮੌਜੂਦ ਰੇਡੀਏਸ਼ਨ ਸਿਹਤ ਲਈ ਬਹੁਤ ਖਤਰਨਾਕ ਹੈ।



ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਇਰੈਕਟਾਈਲ ਡਿਸਫੰਕਸ਼ਨ ਨਾਲ ਜੁੜੀ ਹੋਈ ਹੈ।



ਮੋਬਾਈਲ ਫੋਨਾਂ ਤੋਂ ਜੋ ਨੀਲੀ ਰੋਸ਼ਨੀ ਨਿਕਲਦੀ ਹੈ। ਇਸ ਕਾਰਨ ਨੀਂਦ ਅਤੇ ਹੋਰ ਕਈ ਹਾਰਮੋਨਲ ਬਦਲਾਅ ਹੋ ਸਕਦੇ ਹਨ।



ਮੋਬਾਈਲ ਫੋਨ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ, ਜਿਵੇਂ ਕਿ ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ।



ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਦਾ ਦਿਮਾਗ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਕੈਂਸਰ ਵੀ ਹੋ ਸਕਦਾ ਹੈ