Airtel ਨੇ ਹਾਲ ਹੀ ਵਿੱਚ ਇੱਕ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਵਿੱਚ Disney+Hotstar ਮੁਫਤ ਵਿੱਚ ਮਿਲ ਰਿਹਾ ਹੈ।

Published by: ਗੁਰਵਿੰਦਰ ਸਿੰਘ

ਇਹ ਪਲਾਨ ਹਾਲ ਦੀ ਘੜੀ ਸਭ ਤੋਂ ਸਸਤਾ ਹੈ ਜਿਸ ਵਿੱਚ ਸਭ ਕੁਝ ਦੇ ਨਾਲ Disney+ Hotstar ਵੀ ਮਿਲ ਰਿਹਾ।

VI ਦੇ ਪਲਾਨ ਵਿੱਚ ਵੀ Disney+ Hotstar ਮਿਲਦਾ ਹੈ ਪਰ ਇਸ ਵਿੱਚ ਟੈਲੀਕੋਮ ਸਰਵਿਸ ਨਹੀਂ ਮਿਲਦੀ ਹੈ।

ਜੇ Airtel ਦੀ ਗੱਲ ਕਰੀਏ ਤਾਂ ਇਹ 398 ਦਾ ਹੈ ਜਿਸ ਵਿੱਚ ਅਨਲਿਮਟਿਡ ਕਾਲਿੰਗ, ਡੇਟਾ ਤੇ ਮੈਸੇਜ ਮਿਲਦੇ ਹਨ।

ਇਹ 28 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ ਜਿਸ ਵਿੱਚ 2GB ਡਾਟਾ, ਮੈਸੇਜ ਤੇ Disney+ Hotstar ਮਿਲਦਾ ਹੈ।

Published by: ਗੁਰਵਿੰਦਰ ਸਿੰਘ

Disney+ Hotstar ਵੀ 28 ਦਿਨਾਂ ਲਈ ਹੀ ਮਿਲਦਾ ਹੈ। ਇਸ ਵਿੱਚ Unlimited 5G ਡੇਟਾ ਵੀ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਸਪੈਮ ਪ੍ਰੋਟੇਕਸ਼ਨ ਵੀ ਮਿਲਦਾ ਹੈ। ਜਿਸ ਵਿੱਚ ਸਪੈਮ ਕਾਲਾਂ ਆਪੇ ਹੀ ਬਲੌਕ ਹੋ ਜਾਂਦੀਆਂ ਹਨ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਸਰਵਿਸ ਵੈਲੀਡਿਟੀ ਦੇ ਨਾਲ Disney+ Hotstar ਵੀ ਚਾਹੁੰਦੇ ਹੋ ਤਾਂ ਇਹ ਪਲਾਨ ਸਹੀ ਹੋ ਸਕਦਾ ਹੈ।

ਜ਼ਿਕਰ ਕਰ ਦਈਏ ਕਿ Disney+ Hotstar ਦਾ ਤਿੰਨ ਮਹੀਨੇ ਵਾਲਾ ਪਲਾਨ 149 ਵਿੱਚ ਆਉਂਦਾ ਹੈ।