Tesla Phone Price in India: ਦੁਨੀਆ ਦੇ ਮਸ਼ਹੂਰ ਉਦਯੋਗਪਤੀ, ਟੇਸਲਾ ਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ 2024 ਦੇ ਅੰਤ ਵਿੱਚ ਇੱਕ ਵਿਲੱਖਣ ਸਮਾਰਟਫੋਨ ਟੇਸਲਾ Pi ਲਾਂਚ ਕਰਨ ਜਾ ਰਹੇ ਹਨ।
ABP Sanjha

Tesla Phone Price in India: ਦੁਨੀਆ ਦੇ ਮਸ਼ਹੂਰ ਉਦਯੋਗਪਤੀ, ਟੇਸਲਾ ਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ 2024 ਦੇ ਅੰਤ ਵਿੱਚ ਇੱਕ ਵਿਲੱਖਣ ਸਮਾਰਟਫੋਨ ਟੇਸਲਾ Pi ਲਾਂਚ ਕਰਨ ਜਾ ਰਹੇ ਹਨ।

Tesla Pi ਸਮਾਰਟਫੋਨ ਦਾ ਸਭ ਤੋਂ ਵਿਲੱਖਣ ਫੀਚਰ ਇਹ ਹੈ ਕਿ ਇਸ ਨੂੰ ਚਾਰਜਿੰਗ ਦੀ ਜ਼ਰੂਰਤ ਨਹੀਂ। ਸਮਾਰਟਫ਼ੋਨ ਸੂਰਜ ਦੀ ਰੌਸ਼ਨੀ ਨਾਲ ਆਪਣੇ ਆਪ ਚਾਰਜ ਹੋ ਜਾਂਦਾ ਹੈ, ਭਾਵੇਂ ਇਹ ਤੁਹਾਡੀ ਜੇਬ ਵਿੱਚ ਹੀ ਹੋਵੇ।
ABP Sanjha

Tesla Pi ਸਮਾਰਟਫੋਨ ਦਾ ਸਭ ਤੋਂ ਵਿਲੱਖਣ ਫੀਚਰ ਇਹ ਹੈ ਕਿ ਇਸ ਨੂੰ ਚਾਰਜਿੰਗ ਦੀ ਜ਼ਰੂਰਤ ਨਹੀਂ। ਸਮਾਰਟਫ਼ੋਨ ਸੂਰਜ ਦੀ ਰੌਸ਼ਨੀ ਨਾਲ ਆਪਣੇ ਆਪ ਚਾਰਜ ਹੋ ਜਾਂਦਾ ਹੈ, ਭਾਵੇਂ ਇਹ ਤੁਹਾਡੀ ਜੇਬ ਵਿੱਚ ਹੀ ਹੋਵੇ।

ਇਹ ਫੀਚਰ ਸੂਰਜੀ ਊਰਜਾ ਨਾਲ ਚੱਲਣ ਵਾਲੀ ਤਕਨੀਕ 'ਤੇ ਆਧਾਰਤ ਹੈ, ਜੋ ਤੁਹਾਨੂੰ ਰੋਜ਼ਾਨਾ ਚਾਰਜਿੰਗ ਦੀ ਪ੍ਰੇਸ਼ਾਨੀ ਤੋਂ ਮੁਕਤ ਕਰੇਗਾ। ਇਹ ਨਾ ਸਿਰਫ ਬਿਜਲੀ ਦੀ ਖਪਤ ਨੂੰ ਘਟਾਏਗਾ, ਸਗੋਂ ਸਮਾਰਟਫੋਨ ਨੂੰ ਹੋਰ ਈਕੋ-ਫਰੈਂਡਲੀ ਵੀ ਬਣਾਏਗਾ।
ABP Sanjha

ਇਹ ਫੀਚਰ ਸੂਰਜੀ ਊਰਜਾ ਨਾਲ ਚੱਲਣ ਵਾਲੀ ਤਕਨੀਕ 'ਤੇ ਆਧਾਰਤ ਹੈ, ਜੋ ਤੁਹਾਨੂੰ ਰੋਜ਼ਾਨਾ ਚਾਰਜਿੰਗ ਦੀ ਪ੍ਰੇਸ਼ਾਨੀ ਤੋਂ ਮੁਕਤ ਕਰੇਗਾ। ਇਹ ਨਾ ਸਿਰਫ ਬਿਜਲੀ ਦੀ ਖਪਤ ਨੂੰ ਘਟਾਏਗਾ, ਸਗੋਂ ਸਮਾਰਟਫੋਨ ਨੂੰ ਹੋਰ ਈਕੋ-ਫਰੈਂਡਲੀ ਵੀ ਬਣਾਏਗਾ।

ਦੂਜਾ ਕ੍ਰਾਂਤੀਕਾਰੀ ਫੀਚਰ ਇਹ ਹੈ ਕਿ ਟੇਸਲਾ ਪਾਈ ਨੂੰ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ। ਇਹ ਸਮਾਰਟਫੋਨ ਸਿੱਧਾ ਟੇਸਲਾ ਦੇ ਸਟਾਰਲਿੰਕ ਸੈਟੇਲਾਈਟ ਨੈੱਟਵਰਕ ਨਾਲ ਜੁੜਦਾ ਹੈ।
ABP Sanjha

ਦੂਜਾ ਕ੍ਰਾਂਤੀਕਾਰੀ ਫੀਚਰ ਇਹ ਹੈ ਕਿ ਟੇਸਲਾ ਪਾਈ ਨੂੰ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ। ਇਹ ਸਮਾਰਟਫੋਨ ਸਿੱਧਾ ਟੇਸਲਾ ਦੇ ਸਟਾਰਲਿੰਕ ਸੈਟੇਲਾਈਟ ਨੈੱਟਵਰਕ ਨਾਲ ਜੁੜਦਾ ਹੈ।

ABP Sanjha

ਇਸ ਨੂੰ ਕਿਸੇ ਵੀ ਜਗ੍ਹਾ, ਭਾਵੇਂ ਉਹ ਰੇਗਿਸਤਾਨ, ਉੱਚੀਆਂ ਪਹਾੜੀਆਂ, ਸਮੁੰਦਰੀ ਕਿਨਾਰੇ ਜਾਂ ਪੁਲਾੜ ਵਿੱਚ ਚੰਦਰਮਾ 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਸੈਟੇਲਾਈਟ ਕਨੈਕਸ਼ਨ ਦੇ ਕਾਰਨ, ਉਪਭੋਗਤਾ ਬਿਨਾਂ ਕਿਸੇ ਰੁਕਾਵਟ ਦੇ ਇੰਟਰਨੈਟ ਦਾ ਆਨੰਦ ਲੈ ਸਕਦੇ ਹਨ।

ABP Sanjha

ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਮੋਬਾਈਲ ਫੋਨ ਦੇ ਲਾਂਚ ਦਾ ਸੰਕੇਤ ਦਿੰਦੇ ਹੋਏ, ਐਲੋਨ ਮਸਕ ਨੇ ਕਿਹਾ ਕਿ ਇਹ ਸਮਾਰਟਫੋਨ ਨਾ ਸਿਰਫ ਤਕਨੀਕੀ ਦ੍ਰਿਸ਼ਟੀਕੋਣ ਤੋਂ ਅਤਿ ਆਧੁਨਿਕ ਹੈ,

ABP Sanjha

ਬਲਕਿ ਉਪਭੋਗਤਾ ਅਨੁਭਵ ਨੂੰ ਕਈ ਗੁਣਾ ਸੁਧਾਰੇਗਾ। ਉਨ੍ਹਾਂ ਨੇ ਕਿਹਾ ਕਿ Tesla Pi ਸਮਾਰਟਫੋਨ ਦੀ ਸਿਰਜਣਾ ਤਕਨੀਕੀ ਸੰਸਾਰ ਵਿੱਚ ਇੱਕ ਨਵੀਂ ਦਿਸ਼ਾ ਦੀ ਨਿਸ਼ਾਨਦੇਹੀ ਕਰੇਗੀ।

ABP Sanjha

Tesla Pi ਦੇ ਇਨ੍ਹਾਂ ਫੀਚਰਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਬਾਜ਼ਾਰ 'ਚ ਪਹਿਲਾਂ ਤੋਂ ਮੌਜੂਦ ਸਮਾਰਟਫੋਨਜ਼ ਨੂੰ ਸਖਤ ਟੱਕਰ ਦੇਵੇਗਾ।

ABP Sanjha

ਇਹ ਇੱਕ ਆਕਰਸ਼ਕ ਵਿਕਲਪ ਹੋ ਸਕਦਾ ਹੈ, ਖਾਸ ਤੌਰ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਜੋ ਨਵੀਨਤਮ ਤਕਨਾਲੋਜੀ ਦਾ ਲਾਭ ਲੈਣਾ ਚਾਹੁੰਦੇ ਹਨ ਤੇ ਕਨੈਕਟੀਵਿਟੀ ਨਾਲ ਜੁੜੀਆਂ ਸੀਮਾਵਾਂ ਤੋਂ ਮੁਕਤ ਹੋਣਾ ਚਾਹੁੰਦੇ ਹਨ।

ABP Sanjha

Tesla Pi ਦਾ ਪਰਦਾਫਾਸ਼ ਸਮਾਰਟਫੋਨ ਉਦਯੋਗ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਮਸਕ ਇਕ ਵਾਰ ਫਿਰ ਆਪਣੀ ਦੂਰਅੰਦੇਸ਼ੀ ਨਾਲ ਟੈਕਨਾਲੋਜੀ ਦੀ ਦੁਨੀਆ 'ਚ ਹਲਚਲ ਮਚਾਉਣ ਜਾ ਰਿਹਾ ਹੈ।