ਸਲਵਾਰ ਸੂਟ 'ਚ ਐਲੀਗੈਂਟ ਲੱਗਦੀ ਹੈ ਟੀਨਾ ਦੱਤਾ

ਟੀਨਾ ਨੇ ਬਲੂ ਵ੍ਹਾਈਟ ਸਟ੍ਰਾਈਪਸ ਵਾਲਾ ਕੁਰਤਾ ਅਤੇ ਪਲਾਜ਼ੋ ਪਹਿਨਿਆ ਹੈ

ਡ੍ਰੈੱਸ ਦਾ ਫਲੇਅਰਡ ਸਲੀਵਜ਼ ਦੇ ਰਿਹਾ ਹੈ ਪਾਕਿਸਤਾਨੀ ਲੁੱਕ

ਸਿਰ ਝੁਕਾਏ ਸ਼ਰਮੀਲੇ ਅੰਦਾਜ਼ 'ਚ ਲੱਗੀ ਖੂਬਸੂਰਤ

ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ ਟੀਨਾ

ਟੀਨਾ ਦੱਤਾ ਟੀਵੀ ਦੀ ਜਾਣੀ ਪਛਾਣੀ ਅਦਾਕਾਰਾ ਹੈ

ਆਪਣੀਆਂ ਤਸਵੀਰਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ ਟੀਨਾ

'ਉਤਰਨ' ਸੀਰੀਅਲ ਨਾਲ ਘਰ-ਘਰ ਮਸ਼ਹੂਰ ਹੋਈ ਟੀਨਾ

ਟੀਨਾ ਨੇ ਸਿੱਧੂ-ਸਾਦੀ ਇੱਛਾ ਦਾ ਕਿਰਦਾਰ ਨਿਭਾਇਆ



ਟੀਵੀ ਸੀਰੀਅਲ ਦੇ ਇਲਾਵਾ ਵੈੱਬ ਸੀਰੀਜ਼ ਦਾ ਵੀ ਹਿੱਸਾ ਰਹੀ