ਤੇਜਸਵੀ ਪ੍ਰਕਾਸ਼ ਇਸ ਡਾਈਟ ਪਲਾਨ ਨੂੰ ਅਪਣਾ ਕੇ ਖੁਦ ਨੂੰ ਫਿੱਟ ਰੱਖਦੀ ਹੈ



ਅਦਾਕਾਰਾ ਆਪਣੀ ਸਵੇਰ ਦੀ ਸ਼ੁਰੂਆਤ 3-4 ਗਲਾਸ ਕੋਸਾ ਪਾਣੀ ਪੀ ਕੇ ਕਰਦੀ ਹੈ



ਅਦਾਕਾਰਾ ਕਸਰਤ ਕਰਦੇ ਸਮੇਂ ਫਿਲਟਰਡ ਬਲੈਕ ਕੌਫੀ ਦਾ ਸੇਵਨ ਕਰਦੀ ਹੈ



ਅਦਾਕਾਰਾ ਆਪਣੇ ਦਿਨ ਦੀ ਸ਼ੁਰੂਆਤ ਤਾਜ਼ੇ ਫਲ ਅਤੇ ਉਬਲੇ ਹੋਏ ਆਂਡੇ ਖਾ ਕੇ ਕਰਦੀ ਹੈ



ਸਵੇਰੇ ਅਨਾਜ ਅਤੇ ਦਲੀਆ ਖਾਣਾ ਵੀ ਅਭਿਨੇਤਰੀ ਨੂੰ ਪਸੰਦ ਹੈ



ਲਾਂਚ 'ਚ ਅਭਿਨੇਤਰੀ ਗ੍ਰਿਲਡ ਸਬਜ਼ੀਆਂ, ਸਲਾਦ, ਚਪਾਤੀਆਂ, ਦਾਲ ਅਤੇ ਸੂਪ ਖਾਣਾ ਪਸੰਦ ਕਰਦੀ ਹੈ



ਅਦਾਕਾਰਾ ਚੌਲ ਖਾਣ ਤੋਂ ਪਰਹੇਜ਼ ਕਰਦੀ ਹੈ ਅਤੇ ਬਾਹਰ ਦਾ ਖਾਣਾ ਨਹੀਂ ਖਾਂਦੀ



ਚੀਟ ਡੇ 'ਤੇ ਮੋਮੋਜ, ਚਾਟ ਅਤੇ ਹੋਰ ਵੀ ਚੀਜ਼ਾਂ ਅਭਿਨੇਤਰੀ ਖਾ ਲੈਂਦੀ ਹੈ



ਉਹ ਰੋਜ਼ਾਨਾ ਕਸਰਤ ਕਰਦੀ ਹੈ ਅਤੇ ਆਪਣੇ ਆਪ ਨੂੰ ਫਿੱਟ ਰੱਖਦੀ ਹੈ



ਤੁਸੀਂ ਵੀ ਅਭਿਨੇਤਰੀ ਦੇ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ