ਤੇਜਸਵੀ ਪ੍ਰਕਾਸ਼ ਨੂੰ ਹਾਲ ਹੀ 'ਚ ਨਾਗਿਨ 6 ਦੇ ਸੈੱਟ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਤੇਜਸਵੀ ਕਾਫੀ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ
ਤੇਜਸਵੀ ਪ੍ਰਕਾਸ਼ ਨੂੰ ਹਾਲ ਹੀ 'ਚ ਨਾਗਿਨ 6 ਦੇ ਸੈੱਟ 'ਤੇ ਦੇਖਿਆ ਗਿਆ
ਇਸ ਦੌਰਾਨ ਤੇਜਸਵੀ ਕਾਫੀ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ।
ਤੇਜਸਵੀ ਨੇ ਇਸ ਦੌਰਾਨ ਭੂਰੇ ਰੰਗ ਦੀ ਪੈਂਟ ਅਤੇ ਭੂਰੇ ਰੰਗ ਦਾ Deep Neck Top ਪਾਇਆ ਸੀ
ਤੇਜਸ਼ਵੀਰ ਨੇ ਬ੍ਰਾਊਨ ਗੋਗਲਸ ਅਤੇ ਨਿਊਡ ਹੀਲਸ ਨਾਲ ਆਪਣਾ ਲੁੱਕ Complete ਕੀਤਾ
ਇਸ ਦੌਰਾਨ ਤੇਜਸਵੀ ਕਾਫੀ ਸਟਾਈਲਿਸ਼ ਲੱਗ ਰਹੀ ਸੀ
ਪਰ ਇਸ ਡੀਪ ਨੇਕ ਟਾਪ 'ਚ ਉਹ ਥੋੜੀ ਬੇਚੈਨ ਲੱਗ ਰਹੀ ਸੀ
ਪਰ ਤੇਜੱਸਵੀ ਨੇ ਆਪਣੇ ਡਿਸਕੰਫਰਟ ਨੂੰ ਪੂਰੇ ਕਾਨਫ਼ਿਡੈਂਸ ਨਾਲ ਕਵਰ ਕੀਤਾ
ਇਸ ਦੌਰਾਨ ਤੇਜਸਵੀ ਨੂੰ ਗਲੀ ਦੇ ਕੁੱਤੇ ਨਾਲ ਖੇਡਦੇ ਵੀ ਦੇਖਿਆ ਗਿਆ
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਤੇਜਸਵੀ ਆਪਣੇ ਸ਼ੋਅ 'ਨਾਗਿਨ 6' 'ਚ ਨਜ਼ਰ ਆ ਰਹੀ ਹੈ
ਨਾਗਿਨ ਦੇ ਕਿਰਦਾਰ `ਚ ਉਹ ਕਾਫ਼ੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ