ਹਿਮਾਂਸ਼ੀ ਅੱਜ ਕਿਸੇ ਪਛਾਣ ਦੀ ਮੁਹਤਾਜ ਨਹੀਂ ਸਖਤ ਮਿਹਨਤ ਤੇ ਸ਼ਾਨਦਾਰ ਕੰਮ ਰਾਹੀਂ ਹਿਮਾਂਸ਼ੀ ਨੇ ਖੁਦ ਦੀ ਵੱਖ ਪਛਾਣ ਬਣਾਈ ਹੈ ਫੈਨਜ਼ ਉਨ੍ਹਾਂ ਦੀ ਐਕਟਿੰਗ ਤੇ ਖੂਬਸੂਰਤੀ ਦੇ ਦੀਵਾਨੇ ਹਨ ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਕੁਝ ਖੂਬਸੂਰਤ ਸ਼ੇਅਰ ਕੀਤੀ ਹੈ ਤਸਵੀਰਾਂ 'ਚ ਹਿਮਾਂਸ਼ੀ ਵ੍ਹਾਈਟ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਉਨ੍ਹਾਂ ਦੀ ਇਹ ਸਾੜੀ ਵਾਲੀ ਫੋਟੋ ਕਾਫੀ ਵਾਇਰਲ ਹੋਈ ਸੀ ਹਿਮਾਂਸ਼ੀ ਆਪਣੀ ਅਦਾਵਾਂ ਨਾਲ ਲੋਕਾਂ ਨੂੰ ਮਦਹੋਸ਼ ਕਰ ਰਹੀ ਹੈ ਹਰ ਫੋਟੋ 'ਚ ਉਨ੍ਹਾਂ ਦਾ ਅਲੱਗ ਰੂਪ ਦੇਖਣ ਨੂੰ ਮਿਲਦਾ ਹੈ