ਕੰਗਨਾ ਰਣੌਤ ਨੇ ਲੌਕ ਅੱਪ ਦੇ ਹਰ ਐਪੀਸੋਡ 'ਚ ਆਪਣਾ ਵੱਖਰਾ ਹੀ ਅੰਦਾਜ਼ ਦਿਖਾਇਆ ਹੈ

ਕੰਗਨਾ ਲੌਕ ਅੱਪ ਤੋਂ ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਕੰਗਨਾ ਰਣੌਤ ਵ੍ਹਾਈਟ ਕੱਪੜਿਆਂ 'ਚ ਖੂਬਸੂਰਤ ਲੱਗ ਰਹੀ ਹੈ

ਲੌਕ ਅੱਪ ਦਾ ਕੱਲ੍ਹ ਫਿਨਾਲੇ ਸੀ ਜਿਸ 'ਚ ਕੰਗਨਾ ਹੁਸਨ ਦਾ ਜਲਵਾ ਬਿਖੇਰਿਆ

ਕੰਗਨਾ ਹਰ ਐਪੀਸੋਡ 'ਚ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਈ

ਇਸ ਫੋਟੋ 'ਚ ਕੰਗਨਾ ਨੇ ਵ੍ਹਾਈਟ ਕਲਰ ਦੀ ਸੋਲਡਰ ਕੱਟ ਡਰੈੱਸ ਪਾਈ ਹੈ

ਕੰਗਨਾ ਨੇ ਇਹ ਖੂਬਸੂਰਤ ਡਰੈੱਸ ਲੌਕ ਅੱਪ ਦੇ ਗ੍ਰੈਂਡ ਫਿਨਾਲੇ 'ਚ ਪਹਿਣੀ ਸੀ

ਫਿਨਾਲੇ ਤੋਂ ਪਹਿਲਾਂ ਕੰਗਨਾ ਆਪਣਾ ਫੋਟੋਸ਼ੂਟ ਕਰਵਾਇਆ ਹੈ

ਕੰਗਨਾ ਰਣੌਤ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ