ਕਿਸ ਕਰਨ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ



ਜਿਸ ਕਾਰਨ ਸਿਰਦਰਦ ਦੂਰ ਹੋ ਜਾਂਦਾ ਹੈ



ਕਿਸ ਕਰਨ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ



ਕਿਸ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ



ਹੈਪੀ ਹਾਰਮੋਨਸ ਦਾ ਵਿਕਾਸ ਹੁੰਦਾ ਹੈ



ਕਿਸ ਕਰਨ ਨਾਲ ਤਣਾਅ ਘੱਟ ਹੁੰਦਾ ਹੈ



ਪਾਰਟਨਰ ਨਾਲ ਬਾਂਡਿੰਗ ਵਧਦੀ ਹੈ



ਦਿਮਾਗ ਨੂੰ ਮਿਲਦੀ ਹੈ ਸ਼ਾਂਤੀ



ਕਿਸ ਕਰਨ ਨਾਲ ਹੁੰਦਾ ਰਿਲੈਕਸਿੰਗ ਮੋਡ ਆਨ



ਕਿਸ ਕਰਨ ਨਾਲ ਸਰੀਰ ਵਿੱਚ ਏਡ੍ਰਾਨਾਲਿਨ ਹਾਰਮੋਨ ਬਣਦਾ ਹੈ ਜੋ ਕਿ ਦਿਲ ਦੇ ਲਈ ਫਾਇਦੇਮੰਦ ਹੈ