ਬਹੁਤ ਸਾਰੇ ਲੋਕ ਮਾਈਗ੍ਰੇਨ ਤੇ ਸਿਰ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਹਨ



ਸਾਈਨਸਾਇਟਸ, ਤਣਾਅ ਤੇ ਮਾਨਸਿਕ ਤਣਾਅ ਇਸ ਦੇ ਸਪੱਸ਼ਟ ਕਾਰਨ ਹੁੰਦੇ ਹਨ



ਪਰ ਘੱਟ ਲੋਕਾਂ ਨੂੰ ਪਤਾ ਹੈ ਕਿ ਭੋਜਨ ਵੀ ਇਸ ਦਾ ਜ਼ਿੰਮੇਵਾਰ ਹੋ ਸਕਦਾ ਹੈ



ਤੁਹਾਡੀ ਗਲਤ ਡਾਈਟ ਵੀ ਤੁਹਾਡੇ ਸਿਰ ਦਰਦ ਦਾ ਕਾਰਨ ਬਣ ਸਕਦੀ ਹੈ



ਇਨ੍ਹਾਂ ਚੀਜ਼ਾਂ ਨਾਲ ਤੁਹਾਨੂੰ ਸਿਰ ਦਰਦ ਹੋ ਸਕਦਾ ਹੈ



ਅਲਕੋਹਲ ਤੇ ਤੰਬਾਕੂ



ਕੇਕ ਅਤੇ ਬ੍ਰੈਡ



ਲੋਅ ਕੈਲੇਰੀ ਵਾਲੇ ਫੂਡਸ ਨਾਲ ਵੀ ਤੁਹਾਨੂੰ ਸਿਰ ਦਰਦ ਹੋ ਸਕਦਾ ਹੈ



ਚਾਕਲੇਟ ਵੀ ਸਿਰ ਦਰਦ ਦਾ ਕਾਰਨ ਬਣ ਸਕਦੀ ਹੈ



ਕੌਫੀ ਵੀ ਸਿਰ ਦਰਦ ਦਾ ਕਾਰਨ ਬਣ ਸਕਦੀ ਹੈ