ਛੋਟੀ ਉਮਰ ਵਿੱਚ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ। ਜੇਕਰ ਸਰੀਰ ਦੀ ਹਿਲਜੁਲ ਦੇ ਸਮੇਂ ਹੱਡੀਆਂ ਦੀ ਖੜਕਣ ਦੀ ਆਵਾਜ਼ ਆਉਂਦੀ ਹੈ ਤਾਂ ਇਸ ਦਾ ਕਾਰਨ ਤੁਹਾਡੀ ਮਾੜੀ ਖੁਰਾਕ ਹੈ।