ਅੱਜਕੱਲ੍ਹ ਜ਼ਿਆਦਾਤਰ ਔਰਤਾਂ ਮੇਕਅਪ ਕਰਦੀਆਂ ਹਨ ਚੰਗੀ ਲੁੱਕ ਦੇ ਨਾਲ ਮੇਕਅਪ ਨਾਲ confidence ਵੀ ਆਉਂਦਾ ਹੈ ਅਜਿਹੇ ਵਿੱਚ ਮੇਕਅਪ ਕਰਨ ਵੇਲੇ ਇਹ ਗਲਤੀਆਂ ਕਰਨ ਨਾਲ ਪੂਰਾ ਮੇਕਅਪ ਖਰਾਬ ਹੋ ਸਕਦਾ ਹੈ ਆਓ ਜਾਣਦੇ ਹਾਂ ਕਿਹੜੀਆਂ ਹਨ ਇਹ ਗਲਤੀਆਂ ਮੇਕਅਪ ਕਰਨ ਤੋਂ ਪਹਿਲਾਂ ਸਕਿਨ ਨੂੰ ਚੰਗੀ ਤਰ੍ਹਾਂ Moisturize ਕਰੋ ਮੈਟ ਲਿਪਸਟਿਕ ਦੇ ਨਾਲ glossy ਮੇਕਅਪ ਨਾ ਕਰੋ ਫਾਊਂਡੇਸ਼ਨ ਨੂੰ ਬਲੈਂਡਰ ਨਾਲ ਬਲੈਂਡ ਕਰੋ ਜ਼ਿਆਦਾ ਬਲੱਸ਼ ਨਾ ਕਰੋ Eyebrow ਨਾਲ ਜ਼ਿਆਦਾ ਛੇੜਛਾੜ ਨਾ ਕਰੋ