1857 ਤੋਂ 1947 ਵਿਚਾਲੇ ਅਖੰਡ ਭਾਰਤ ਤੋਂ ਟੁੱਟ ਕੇ ਬਣੇ ਸੀ ਇਹ ਦੇਸ਼ ਭਾਰਤ ਦੀਆਂ ਸਰਹੱਦਾਂ ਪੂਰੀ ਦੁਨੀਆ ਦੇ ਕਈ ਵੱਡੇ ਭੂ-ਭਾਗ ਤੱਕ ਫੈਲੀਆਂ ਹੋਈਆਂ ਹਨ ਜਦੋਂ ਭਾਰਤ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਸ ਵੇਲੇ ਦੇਸ਼ ਦੇ ਕਈ ਹਿੱਸੇ ਅਲਗ ਦੇਸ਼ ਬਣ ਗਏ ਸੀ ਸਾਲ 1947 ਵਿੱਚ ਪਾਕਿਸਤਾਨ ਤੇ ਭਾਰਤ ਦੀ ਵੰਡ ਹੋਈ ਸੀ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇਸ਼ਾਂ ਦੇ ਨਾਮ, ਜਿਹੜੇ ਪਹਿਲਾਂ ਭਾਰਤ ਦਾ ਹਿੱਸਾ ਸਨ ਬੰਗਲਾਦੇਸ਼ ਅਤੇ ਸ੍ਰੀਲੰਕ ਵੀ ਪਹਿਲਾਂ ਭਾਰਤ ਦਾ ਹਿੱਸਾ ਸਨ ਨੇਪਾਲ ਅਤੇ ਭੂਟਾਨ ਵੀ ਭਾਰਤ ਦਾ ਹਿੱਸਾ ਸਨ ਪਿਛਲੇ ਕੁਝ ਦਿਨਾਂ ਵਿੱਚ ਚਰਚਾ ਵਿੱਚ ਰਿਹਾ ਦੇਸ਼ ਮਾਲਦੀਵ ਵੀ ਭਾਰਤ ਦਾ ਹਿੱਸਾ ਸੀ ਮਿਆਂਮਾਰ ਦੇਸ਼ ਵੀ ਅਖੰਡ ਭਾਰਤ ਤੋਂ ਵੱਖ ਹੋ ਕੇ ਦੇਸ਼ ਬਣਿਆ ਹੈ ਇਸ ਤੋਂ ਇਲਾਵਾ ਤਿੱਬਤ ਅਤੇ ਅਫ਼ਗਾਨਿਸਤਾਨ ਵੀ ਅਖੰਡ ਭਾਰਤ ਤੋਂ ਵੱਖ ਹੋ ਗਏ ਸਨ