ਰੋਹਿਤ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕਿਸੇ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਸੀ, ਉਦੋਂ ਉਨ੍ਹਾਂ ਦੀ ਮੁਲਾਕਾਤ ਐਸ਼ਵਰਿਆ ਸਖੁਜਾ ਨਾਲ ਹੋਈ। ਦੋਹਾਂ ਨੇ ਮੁਲਾਕਾਤ ਤੋਂ ਬਾਅਦ ਕਾਫੀ ਸਮਾਂ ਇਕੱਠੇ ਬਿਤਾਇਆ।
ਐਸ਼ਵਰਿਆ ਅਤੇ ਰੋਹਿਤ ਦੋਸਤ ਬਣਨ ਤੋਂ ਬਾਅਦ ਡੇਟਿੰਗ ਕਰਨ ਲੱਗੇ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਉਸ ਨੇ ਵਿਆਹ ਸਮੇਂ ਦੀ ਇੱਕ ਘਟਨਾ ਦੱਸੀ ਹੈ।