ਦੁਨੀਆ 'ਚ ਸੋਨੇ ਦੀ ਕੀਮਤ ਹਮੇਸ਼ਾ ਹੀ ਉੱਚੀ ਰਹੀ ਹੈ। ਜੇ ਅੱਜ ਸਭ ਤੋਂ ਜ਼ਿਆਦਾ ਸੋਨਾ ਰੱਖਣ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਉਨ੍ਹਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇਸ ਵਿੱਚ 8,133.47 ਟਨ ਸੋਨਾ ਹੈ।