ਰਿਪੋਰਟਾਂ ਮੁਤਾਬਕ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਥਾਇਰਾਇਡ ਦੀ ਸਮੱਸਿਆ ਜ਼ਿਆਦਾ ਹੁੰਦੀ ਐ
ਸਰੀਰ ਵਿੱਚ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਅਤੇ ਸਮੱਸਿਆਵਾਂ ਹੁੰਦੀਆਂ ਨੇ
ਹਾਈਪਰ-ਥਾਇਰਾਇਡ ਕਾਰਨ ਮਰੀਜ਼ਾਂ ਦਾ ਭਾਰ ਬਹੁਤ ਤੇਜ਼ੀ ਨਾਲ ਘਟਦਾ ਹੈ
ਗਰਦਨ ਦੇ ਆਲੇ-ਦੁਆਲੇ ਦੀ ਚਮੜੀ ਕਾਫੀ ਕਾਲੀ ਅਤੇ ਮੋਟੀ ਹੋ ਜਾਂਦੀ ਐ
ਕੁਝ ਮਰੀਜ਼ਾਂ ਵਿੱਚ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਐ
ਪੀੜ੍ਹਤ ਔਰਤਾਂ ਵਿੱਚ ਪੀਰੀਅਡ ਅਨਿਯਮਿਤਤਾ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ
ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਵਟ ਹੁੰਦੀ ਐ
ਥਾਇਰਾਇਡ ਦੇ ਲੱਛਣਾਂ ਨੂੰ ਪਛਾਣ ਕੇ ਸਮੇਂ-ਸਿਰ ਇਲਾਜ ਜ਼ਰੂਰੀ ਹੈ