ਸਾਉਣ ਵਾਲਾ ਕਮਰਾ ਆਰਾਮਾਦਾਇਕ ਹੋਵੇ।
ਲਾਈਟ ਤੁਹਾਡੀ ਮਰਜ਼ੀ ਮੁਤਾਬਕ ਹੋਵੇ ਜੇਕਰ ਹਨ੍ਹੇਰੇ 'ਚ ਸਾਉਣ ਦੀ ਆਦਤ ਤਾਂ ਲਾਈਟ ਬੰਦ ਕਰ ਦਿਉ।
ਸਾਉਣ ਤੋਂ ਦੋ ਘੰਟੇ ਪਹਿਲਾਂ ਖਾਣਾ ਖਾ ਲਓ।
ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
ਗਰਮੀ ਦੇ ਮੌਸਮ 'ਚ ਸਾਉਣ ਤੋਂ ਪਹਿਲਾਂ ਨਹਾ ਲਓ।
ਕਸਰਤ ਜਾਂ ਸੈਰ ਕਰਨ ਦੀ ਆਦਤ ਪਾਓ।
ਸਾਉਣ ਤੋਂ ਪਹਿਲਾਂ ਫੋਨ ਜਾਂ ਟੀਵੀ ਦੇਖਣ ਤੋਂ ਗੁਰੇਜ਼ ਕਰੋ।
ਸੌਣ ਵੇਲੇ ਤਣਾਅ 'ਚ ਨਾ ਜਾਓ।